Htv Punjabi
Punjab Sport Video

ਦਿਵਯਾਂਗ ਸ਼ਤਰੰਜ ਖਿਡਾਰਨ ਸਰਕਾਰ ਦੇ ਲਾਰਿਆਂ ਤੋਂ ਹੋਈ ਹਤਾਸ਼; ਨੌਕਰੀ ਅਤੇ ਨਕਦ ਇਨਾਮ ਦੇ ਵਾਅਦੇ ਤੋਂ ਮੁਕਰੀ ਪੰਜਾਬ ਸਰਕਾਰ

ਮਲਿਕਾ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨੇ ਉਸਨੂੰ ਨੌਕਰੀ ਅਤੇ ਨਕਦ ਇਨਾਮ ਦੇਣ ਦਾ ਵਾਅਦਾ ਕੀਤਾ ਸੀ ਤੇ ਜਦ ਉਹ 31 ਦਿਸੰਬਰ ਨੂੰ ਕੀਤਾ ਗਏ ਵਾਅਦੇ ਬਾਰੇ ਖੇਡ ਮੰਤਰੀ ਪ੍ਰਗਟ ਸਿੰਘ ਨੂੰ ਮਿਲਣ ਗਈ ਤਾਂ ਮੰਤਰੀ ਸਾਹਿਬ ਦਾ ਜਵਾਬ ਜਾਣ ਕੇ ਉਸ ਨੂੰ ਇੰਝ ਲੱਗਾ ਕਿ ਉਸਨੇ ਖੇਡ ਨੂੰ ਦਿੱਤੇ ਆਪਣੇ ਕੀਮਤੀ ਦੱਸ ਸਾਲ ਬੁਰੀ ਤਰਾਂ ਬਰਬਾਦ ਕਰ ਦਿੱਤੇ ਨੇ |

ਇਸ ਦਿਵਯਾਂਗ ਖਿਡਾਰਨ ਦੀ ਸਾਰ ਲੈਣ ਦੀ ਥਾਂ ਪੰਜਾਬ ਸਰਕਾਰ ਖੁਦ ਗੂੰਗੀ ਬੋਲ਼ੀ ਬਣ ਚੁੱਕੀ ਹੈ | ਪੰਜਾਬ ਸਰਕਾਰ ਦੇ ਝੂਠੇ ਲਾਰਿਆਂ ਤੇ ਵਾਅਦਿਆਂ ਤੋਂ ਹਤਾਸ਼ ਹੋ ਕੇ ਮਲਿਕਾ ਨੇ ਸ਼ਤਰੰਜ ਦੀ ਖੇਡ ਨੂੰ ਜਾਰੀ ਨਾ ਰੱਖਣ ਬਾਰੇ ਟਵੀਟ ਵੀ ਕਰ ਦਿੱਤਾ |

Related posts

ਅਦਾਲਤ ‘ਚੋਂ ਬਾਹਰ ਆਉਂਦੇ ਹੀ ਭਾਨਾ ਸਿੱਧੂ ਨੇ ਕੈਮਰੇ ਮੂਹਰੇ ਖੋਲ੍ਹਿਆ ਮੂੰਹ

htvteam

ਲਓ ਬਈ ਸਿੱਧੂ ਦੇ ਉਪ ਮੁੱਖ ਮੰਤਰੀ ਬਣਨ ‘ਤੇ ਕੈਪਟਨ ਨੇ ਕਰਤਾ ਵੱਡਾ ਖੁਲਾਸਾ, ਪਰ ਆਹ ਤਾਂ ਕਿਸੇ ਨੇ ਸੋਚਿਆ ਹੀ ਨਹੀਂ ਸੀ!

Htv Punjabi

ਮੁੜ ਚੜੂ ਲੋਕਾਂ ਨੂੰ ਪਾਲਾ, ਅਲਰਟ ਜਾਰੀ !

htvteam