Htv Punjabi
Punjab Video

ਘਰਵਾਲੀ ਨੂੰ ਬਿਊਟੀ ਪਾਰਲਰ ਜਾਣ ਤੋਂ ਰੋਕਦਾ ਸੀ ਘਰਵਾਲਾ; ਫੇਰ ਅੱਕੇ ਘਰਵਾਲੇ ਨੇ ਚੁਕਿਆ ਗਲਤ ਕਦਮ

ਨਾਭਾ ਦੇ ਬੌੜਾਂ ਗੇਟ ਕਾਲੋਨੀ ਵਿਖੇ ਜਿਥੇ ਪਤੀ ਨੇ ਆਪਣੀ ਪਤਨੀ ਨੂੰ ਸੈਲੂਨ ਦੇ ਕੰਮ ਤੋਂ ਰੋਕਦਾ ਸੀ ਅਤੇ ਪਤਨੀ ਸੈਲੂਨ ਦਾ ਕੰਮ ਕਰਨ ਲਈ ਅਕਸਰ ਹੀ ਜਾਂਦੀ ਸੀ ਜਿਸ ਕਰਕੇ ਪਤੀ ਨੇ ਆਪਣੀ ਪਤਨੀ ਨੂੰ ਬੀਤੀ ਰਾਤ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਬਾਅਦ ਵਿਚ ਪੁਲੀਸ ਨੂੰ ਖ਼ੁਦ ਹੀ ਕੰਟਰੋਲ ਰੂਮ ਤੇ ਸੂਚਿਤ ਕਰ ਦਿੱਤਾ ਕਿ ਮੈਂ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਹੈ ।ਪੁਲੀਸ ਨੇ ਮ੍ਰਿਤਕਾ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ l

Related posts

ਬੱਚਾ ਨਹੀਂ ਹੋ ਰਿਹੈ ਤਾਂ ਇਨ੍ਹਾਂ 3 ਚੀਜ਼ਾਂ ਦਾ ਧਿਆਨ ਰੱਖੋ ਛੇਤੀ ਮਿਲੇਗੀ ਖੁਸ਼ਖਬਰੀ

htvteam

ਆਹ ਦੇਖੋ ਕੀ ਕਰਨ ਲੱਗੇ ਸੀ ?

htvteam

ਹੜ੍ਹਾਂ ਦਾ ਜਾਇਜ਼ਾ ਲੈਣ ਗਏ ਬਾਜਵਾ ਆਏ ਰਾਣਾ ਇੰਦਰ ਪ੍ਰਤਾਪ ਆਪਸ ਚ ਭਿੜੇ !

htvteam