Htv Punjabi
Punjab Video

ਦਿਵਾਲੀ ਤੋਂ ਪਹਿਲਾਂ ਵਿਦੇਸ਼ ਕੀ ਹੋਇਆ …..

ਰੋਂਦੀਆਂ ਕੁਰਲੋਂਦੀਆਂ ਆਪਣੇ ਮੌਬਾਇਲ ਫੜੀ ਉਸਦੇ ਵਿੱਚੋਂ ਆਪਣੀ ਪੁੱਤ ਦੀ ਤਸਵੀਰ ਦਿਖਾਉਂਦੀ ਨਜ਼ਰ ਆ ਰਹੀ ਐ,ਮੌਬਾਇਲ ਸਕਰੀਨ ਚ ਨਜ਼ਰ ਆ ਰਿਹਾ ਇਹ ਉਹੀ ਨੌਜਵਾਨ ਨੌਜਵਾਨ ਚੰਗੇ ਭਵਿੱਖ ਪੰਜਾਬ ਛੱਡ ਵਿਦੇਸ਼ ਗਿਆ ਸੀ ਜੋ ਇਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸਨੂੰ ਹਸਪਤਾਲ ਵੀ ਭਰਤੀ ਕੀਤਾ ਗਿਆ ਜਿੱਥੇ ਉਸਦੀ ਮੌਤ ਹੋ ਗਈ ਜਿਸਦੀ ਸ਼ੂਚਨਾ ਮਿਲਦੇ ਹੀ ਘਰ ਚ ਮਾਤਮ ਛਾ ਗਿਆ ਅਤੇ ਕਪੂਰਥਲਾ ਦੇ ਹਲਕਾ ਭੁਲੱਥ ਚ ਸੋਗ ਦੀ ਲਹਿਰ ਪਸਰ ਗਈ ,ਮ੍ਰਿਤਕ ਨੌਜਵਾਨ ਅੰਮ੍ਰਿਤ ਬਹਿਲ ਦੇ ਪਰਿਵਾਰ ਨੇ ਮੀਡੀਆ ਜਾਣਕਾਰੀ ਦਿੰਦੇ ਹੋਏ ਇੰਨਸਾਫ ਦੀ ਗੁਹਾਰ ਲਗਾਈ ਹੈ,,,,,,,,,,,

ਇਸ ਮੌਕੇ ਪੀੜਤ ਪਰਿਵਾਰ ਕੈਨੇਡਾ ਅਤੇ ਭਾਰਤ ਸਰਕਾਰ ਅੱਗੇ ਇੰਨਸਾਫ ਦੀ ਗੁਹਾਰ ਲਗਾਈ ਐ ਪਰਿਵਾਰ ਮੁਤਾਬਿਕ ਦੱਸਿਆ ਜਾ ਰਿਹਾ ਨੌਜਵਾਨ ਦਾ ਸਸਕਾਰ ਕੈਨੇਡਾ ਵਿੱਚ ਹੀ ਕੀਤਾ ਜਾਵੇਗਾ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਅਸਮਾਨੀ ਉੱਡਦੀ ਤਸ਼ਤਰੀ ਦੇਖ ਪਿੰਡ ਵਾਲੇ ਹੋਏ ਹੱਕੇ ਬੱਕੇ

htvteam

ਬੁਢਾਪੇ ਤੱਕ ਕਿਡਨੀ ਦੇਵੇਗੀ ਸਾਥ ਆਹ ਨੁਸਕਾ ਰੱਖੋ ਹਮੇਸ਼ਾ ਯਾਦ

htvteam

ਕਾਲੇ ਸ਼ੀਸ਼ਿਆਂ ਵਾਲੀ ਕਾਰ ਚਾਲਕ ਔਰਤ ਦਾ ਹਾਈ ਵੋਲਟੇਜ ਡਰਾਮਾ; ਦੇਖੋ ਵੀਡੀਓ

htvteam

Leave a Comment