ਮਾਮਲਾ ਅੰਮ੍ਰਿਤਸਰ ਦਾ ਹੈ, ਜਿੱਥੇ ਸਿਹਤ ਮਹਿਕਮੇ ਦੇ ਅਫ਼ਸਰਾਂ ਨੂੰ ਕਈ ਦਿਨਾਂ ਤੋਂ ਖੂਫ਼ੀਆ ਇਤਲਾਹ ਮਿਲ ਰਹੀ ਸੀ | ਪੁਖ਼ਤਾ ਜਾਣਕਾਰੀ ਹਾਸਿਲ ਕਰ ਅਫਸਰ ਬੀਤੇ ਦਿਨ ਸਵੇਰੇ 4 ਵਜੇ ਤੋਂ ਹੀ ਬਸ ਦੇ ਇੰਤਜ਼ਾਰ ‘ਚ ਸਨ | ਥੋੜੇ ਹੀ ਸਮੇਂ ਤੋਂ ਬਾਅਦ ਜਦ ਉਕਤ ਬਸ ਆਉਂਦੀ ਹੈ ਤਾਂ ਪਿੱਛਾ ਕਰਦੇ ਹੋਏ ਸਿਹਤ ਮਹਿਕਮੇ ਦੀ ਟੀਮ ਨੇ ਬਸ ਨੂੰ ਘੇਰ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ ਤੇ ਫੇਰ ਜਦ ਬਸ ਦੀ ਛਾਤ ‘ਤੇ ਝਾਤੀ ਮਾਰੀ ਤਾਂ ਸਭ ਦੇ ਹੋਸ਼ ਉੱਡ ਗਏ |
previous post