Htv Punjabi
Punjab Video

ਰਾਤ ਨੂੰ ਕੰਧ ਟੱਪ ਖਿੜਕੀ ਰਾਹੀ ਮੁੰਡੇ ਵੜ੍ਹੇ ਅੰਦਰ, ਪੂਰੀ ਰਾਤ ਨਰਸਾਂ ਦੇ ਸਮਾਨ ਨਾਲ ਕੀ ਕਰਦੇ ਰਹੇ ?

ਗਲੀ ਦੇ ਵਿੱਚ ਖੜ੍ਹਾ ਇਹ ਬੰਦਾ ਉਨ੍ਹਾਂ ਮੁੰਡਿਆਂ ਦਾ ਕਾਰਨਾਮੇ ਬਾਰੇ ਮੀਡੀਆ ਨੂੰ ਜਾਣਕਾਰੀ ਦੇ ਰਿਹਾ ਜਿਹੜੇ ਬੀਤੀ ਰਾਤ ਕੰਧ ਟੱਪਕ ਖਿੜਕੀ ਰਾਹੀ ਅੰਦਰ ਦਾਖਲ ਹੋ ਜਾਂਦੇ ਹਨ ਤੇ ਪੂਰੀ ਰਾਤ ਨਰਸਾਂ ਦੇ ਕੀਮਤੀ ਸਮਾਨ ਦੇ ਨਾਲ ਛੇੜ-ਖਾਨੀਆਂ ਕਰਦੇ ਨੇ ਤੇ ਉੱਥੇ ਪੂਰੇ ਸਮਾਨ ਦੀ ਫਰੋਲਾ ਫਰਾਲੀ ਵੀ ਕੀਤੀ ਜਦੋਂ ਇਹ ਸੀਨ ਸਵੇਰੇ ਆਕੇ ਨਰਸਾਂ ਅਤੇ ਡਾਕਟਰਾਂ ਨੇ ਦੇਖਿਆ ਤਾਂ ਸਾਰਿਆਂ ਤੇ ਹੋਸ਼ ਫਾਕਤਾ ਹੋ ਗਏ,,,,,,,,,,

ਇਹ ਘਟਨਾ ਜਲੰਧਰ ਦੀ ਬਸਤੀ ਦਾਨਿਸ਼ਮੰਦਾ ਦੇ ਵਿੱਚ ਬਣੇ ਆਮ ਆਦਮੀ ਕਲੀਨਿਕ ਦੀ ਹੈ ਜਿੱਥੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਡਾਕਟਰ ਹੇਮਰਾਜ ਹੋਰਾਂ ਜੋਮੁੰਡਿਆਂ ਦਾ ਕਾਰਨਾਮੇ ਬਾਰੇ ਦੱਸਿਆ ਉਹ ਸੁਣ ਤੁਸੀ ਹੈਰਾਨ ਹੋ ਜਾਵੋਗੇ ਭਲਾ ਕੁਝ ਦੇਖਣਾ ਬਾਕੀ ਸੀ,,,,,,,,,,

ਡਾਟਕਟਰ ਕਾਮਰਾਜ ਹੋਰਾਂ ਦਾ ਕਹਿਣਾ ਐ ਕੀ ਇਸ ਘਟਨਾ ਬਾਬਤ ਥਾਣਾ ਨੰਬਰ ਪੰਜ ਦੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਐ,ਅਤੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਐ ਖੈਰ ਸਥਾਨਕ ਲੋਕਾਂ ਦੇ ਦੱਸਣ ਮੁਤਾਬਿਕ ਏਥੇ ਕੋਈ ਵੀ ਸੀਸੀਟੀਵੀ ਕੈਮਰਾ ਲੱਗਿਆ ਨਜ਼ਰ ਨਹੀਂ ਜਿਸਨੂੰ ਸਰਕਾਰ ਅਤੇ ਪ੍ਰਸ਼ਾਸਨ ਦੀ ਵੱਡੀ ਲਾਪ੍ਰਵਾਹੀ ਕਿਹਾ ਜਾ ਸਕਦਾ ਹੈ ਇਸਦੇ ਨਾਲ ਇਹ ਵੀ ਦੱਸ ਦੀਏ ਕੀ ਇਹ ਕੋਈ ਪਹਿਲੀ ਘਟਨਾ ਨਹੀਂ ਇਸਤੋਂ ਪਹਿਲਾਂ ਵੀ ਜਲੰਧਰ ਅਤੇ ਨਕੋਦਰ ਚ ਕਈ ਕਲੀਨਿਕਾਂ ਨਿਸ਼ਾਨਾ ਬਣਾਇਆ ਗਿਆ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਗੈਂਗਸਟਰਾਂ ਦਾ ਐਨਕਾਊਂਟਰ, ਪੁਲਿਸ ਨਾਲ ਜਬਰਦਸਤ ਮੁਕਾਬਲਾ

htvteam

ਸੌਣ ਤੋਂ ਪਹਿਲਾਂ ਬਣਾਕੇ ਪੀਓ ਆਹ ਕਰਾਮਾਤੀ ਦੁੱਧ ਸਵੇਰ ਤੱਕ ਦੇਖੋ ਜਾਦੂ

htvteam

1 ਚਮਚਾ ਖਾ ਲਓ 2 ਘੰਟਿਆਂ ’ਚ ਕਬਜ਼ ਛੂ-ਮੰਤਰ

htvteam

Leave a Comment