ਜਲੰਧਰ ਚ ਸੁਨਿਆਰੇ ਦੀ ਦੁਕਾਨ ਤੇ ਹੋਈ ਲੁੱਟ
ਤਿੰਨ ਨੌਜਵਾਨਾਂ ਨੇ ਦੁਕਾਨ ਚ ਦਾਖਲ ਹੋ ਕੇ ਲੁੱਟੇ ਸੋਨੇ ਦੇ ਗਹਿਣੇ ਤੇ ਨਗਦੀ
ਸਾਰੀ ਘਟਨਾ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਹੋਈ ਕੈਦ
ਦੁਕਾਨਦਾਰ ਦੇ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਮੰਗਿਆ ਇਨਸਾਫ
ਦੁਕਾਨ ਚ ਇਕੱਲੇ ਮੁੰਡੇ ਨੂੰ ਦੇਖ ਵਿਗੜਿਆ 3 ਮੁੰਡਿਆ ਦੀ ਨੀਅਤ
ਫਿਰ ਦੁਕਾਨ ਚ ਹੀ ਦਿਨ ਦਿਹਾੜੇ ਕਰ ਗਏ ਕਾਰਾ
ਮੁੰਡਾ ਮਾਰਦਾ ਰਿਹਾ ਚੀਕਾਂ, CCTV ch ਕੈਦ ਹੋਈ ਕਰਤੂਤ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post
next post
