Htv Punjabi
Punjab Video

ਦੁਕਾਨ ‘ਚ ਵੜ੍ਹਕੇ ਔਰਤ ਨੇ ਬੰਦੇ ਨਾਲ ਕੀਤਾ ਗਲਤ ਕੰਮ

ਇਹ ਤਸਵੀਰਾਂ ਲੁਧਿਆਣਾ ਦੇ ਜਮਾਲਪੁਰ ਇਲਾਕੇ ਦੀਆਂ ਨੇ ਜਿੱਥੇ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਇਕ ਪ੍ਰਵਾਸੀ ਜਨਾਨੀ ਜਸਬੀਰ ਟੀਵੀ ਸੈਂਟਰ ਦੀ ਦੁਕਾਨ ‘ਤੇ ਆਈ ਤੇ ਮਕੈਨਿਕ ਜਸਬੀਰ ਨਾਲ ਅਜਿਹਾ ਮਾੜਾ ਕੰਮ ਕਰ ਗਈ ਜਿਸ ਬਾਬਤ ਕਦੇ ਜਸਬੀਰ ਨੇ ਸੁਪਨਾ ਵੀ ਨਹੀਂ ਲਿਆ ਹੋਣਾ । ਇਹ ਤਸਵੀਰਾਂ ਜੋ ਕੁਝ ਸੈਕਿੰਟਾਂ ਬਾਅਦ ਤੁਸੀਂ ਦੇਖੋਗੇ ਇਹ ਉਸੇ ਕਾਰੇ ਤੋਂ ਬਾਅਦ ਦੀਆਂ ਨੇ ਜਿਸ ‘ਚ ਤੇਜ਼ਾਬ ਮੂੰਹ ਉੱਤੇ ਪੈਣ ਉਪਰੰਤ ਜਸਬੀਰ ਸਿੰਘ ਤੜਫਤਾ ਹੋਇਆ ਆਪਣੀ ਦੁਕਾਨ ਵਿੱਚੋਂ ਬਾਹਰ ਭੱਜਿਆ ਆਉਂਦਾ ਐ ਤੇ ਉਸਦੇ ਗੁਆਂਢੀ ਉਸਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਨੇ।

Related posts

ਐਸਟੀਐਫ ਚੱਕੀ ਜਾਂਦੀ ਐ ਫੱਟੇ, ਨਸ਼ਾ ਤਸਕਰਾਂ ਦਾ ਦੇਖੋ ਆਹ ਕਿਵੇ ਤੋੜਿਆ ਲੱਕ, ਵਾਹ ਓਏ ਥਾਣੇਦਾਰਾ ?

Htv Punjabi

ਆਪ ਨੇ ਮੁਹੰਮਦ ਇਮਰਾਨ ਨੂੰ ਲਾਇਆ ਮਲੇਰਕੋਟਲਾ ਦਾ ਡਿਸਟ੍ਰਿਕਟ ਵਾਈਸ ਪ੍ਰਧਾਨ

htvteam

ਕ੍ਰਿਕਟ ਟੂਰਨਾਮੈਂਟ ਦੇ ਦੌਰਾਨ ਵਿਵਾਦ ਵਿੱਚ ਕਾਂਗਰਸੀ ਨੇਤਾ ਦੀ ਗੋਲੀ ਮਾਰ ਕੇ ਹੱਤਿਆ

Htv Punjabi

Leave a Comment