Htv Punjabi
Punjab Video

ਦੁਕਾਨ ਤੇ ਕੰਮ ਕਰਨ ਵਾਲੇ ਮੁੰਡੇ ਨੇ ਦੇਖੋ ਕਿਵੇਂ ਵੱਡੇ-ਵੱਡੇ ਲੋਕਾਂ ਦੀ ਉਡਾਈ ਸੀ ਰਾਤਾਂ ਦੀ ਨੀਂਦ ?

ਪੁਲਿਸ ਦੀ ਗ੍ਰਿਫਤ ਹੋਲੀ-ਹੋਲੀ ਤੁਰੇ ਆਉਂਦੇ ਇਸ ਮੁੰਡੇ ਨੂੰ ਧਿਆਨ ਨਾਲ ਦੇਖੋ ਇਹ ਉਹੀ ਮੁੰਡਾ ਹੈ ਜਿਹੜਾ ਕਿ ਇਕ ਗੱਡੀਆਂ ਦੀ ਡੈਂਟਿੰਗ-ਪੈਂਟਿੰਗ ਦੀ ਦੁਕਾਨ ਤੇ ਕੰਮ ਕਰਦਾ ਹੈ ਪਰ ਕੰਮ ਦੇ ਨਾਲ ਨਾਲ ਇਸ ਮੁੰਡੇ ਨੇ ਅਜਿਹਾ ਕਾਰਾ ਕਰ ਦਿੱਤਾ ਕਿ ਜਿਸਦੇ ਨਾਲ ਪੂਰੇ ਸ਼ਹਿਰ ਦੇ ਵੱਡੇ-ਵੱਡੇ ਲੋਕਾਂ ਦੀ ਨੀਂਦ ਉਡ ਗਈ ਇਸ ਮੁੰਡੇ ਨੇ ਇਕ ਫੋਨ ਕਰਕੇ ਵੱਡੇ -ਵੱਡੇ ਲੋਕਾਂ ਦੇ ਨੱਕ ਚ ਦੱਮ ਕਰ ਦਿੱਤਾ ਜਿਸਤੋਂ ਤੰਗ ਪ੍ਰੇਸ਼ਾਨ ਹੋਏ ਲੋਕਾਂ ਦੀ ਸ਼ਕਾਇਤ ਉਪਰੰਤ ਪੁਲਿਸ ਨੇ ਇਸ ਨੂੰ ਕਾਬੂ ਕਰਕੇ ਐਸਾ ਸਬਕ ਸਿਖਾਇਆ ਕੀ ਹੁਣ ਇਹ ਆਪਣੇ ਸ਼ਹਿਰ ਚ ਮੂੰਹ ਦਿਖਾਉਂਣ ਜੋਗਾ ਨਹੀਂ ਛੱਡਿਆ ਅੱਗੇ ਜੋ ਪੁਲਿਸ ਅਧਿਕਾਰੀ ਨੇ ਇਸਦੇ ਕਾਰਨਾਮੇ ਦੱਸੇ ਉਹ ਸੁਣੋਂ,,,,,,,,,,,

ਪੁਲਿਸ ਨੇ ਦੱਸਿਆ ਕੀ ਮੁਲਜ਼ਮ ਦਾ ਨਾਮ ਵਿਨੇ ਹੈ ਜਿਸਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਿਸਤੋਂ ਹੋਰ ਵੀ ਡੁਘਾਂਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ ਕਿ ਇਸਨੇ ਪਹਿਲਾਂ ਤਾਂ ਨਹੀਂ ਕੋਈ ਵਾਰਦਾਤ ਨੂੰ ਅੰਜ਼ਾਮ ਦਿੱਤਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਬੰਦੇ ਦੀ ਡੇਢ਼ ਕਰੋੜ ਰੁਪਏ ਦੀ ਚੀਜ ਗਈ ਗੁਆਚ, ਹੁਣ ਬੰਦੇ ਦੀ ਉੱਡ ਗਈ ਰਾਤਾਂ ਦੀ ਨੀਂਦ

htvteam

17 ਸਾਲਾਂ ਬਾਅਦ ਮਾਂ ਨੇ ਦੇਖਿਆ ਆਪਣੇ ਪੁੱਤ ਦਾ ਮੂੰਹ

htvteam

ਕਿਸਾਨ ਹੱਥ ਧੋਕੇ ਪੈ ਗਏ ਵੱਡੇ ਥਾਣੇਦਾਰ ਦੇ ਪਿੱਛੇ ? ਥਾਣੇ ‘ਚ ਵੜ੍ਹ ਦੇਖੋ ਫਿਰ ਕਿਵੇਂ ਥਾਣੇਦਾਰ ਨੂੰ ਹੋਗੇ ਸਿੱਧੈ

htvteam

Leave a Comment