ਦੁਬਾਈ ਦੀ ਰਾਜਧਾਨੀ ਆਬੂ ਧਾਬੀ ਭਾਰਤੀਆਂ ਲਈ ਬੇਹੱਦ ਖਾਸ ਬਣ ਗਈ ਹੈ। ਪਹਿਲਾਂ ਇੱਥੇ ਸਭ ਤੋਂ ਵੱਡਾ ਹਿੰਦੂ ਮੰਦਰ ਬਣਾਇਆ ਗਿਆ ਅਤੇ ਹੁਣ ਇੱਕ ਸੜਕ ਦਾ ਨਾਮ ਭਾਰਤੀ ਮੂਲ ਦੇ 84 ਸਾਲਾਂ ਡਾਕਟਰ ਦੇ ਨਾਂ ‘ਤੇ ਰੱਖਿਆ ਗਿਆ ਹੈ। ਉਨ੍ਹਾਂ ਦਾ ਨਾਮ ਹੈ ਡਾਕਟਰ ਜਾਰਜ ਮੈਥਿਊ ਜਿਨ੍ਹਾਂ ਨੇ ਦੇਸ਼ ਦੇ ਸਿਹਤ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ ਦੱਸ ਦੀਏ ,ਤਾਂ ਦੱਸ ਦੀਏ ਕਿ ਨਗਰ ਪਾਲਿਕਾ ਦੇ ਵਿਭਾਗ ਅਤੇ ਯੂ ਏ ਏ ਦੇ ਯਾਦਗਾਰੀ ਸੜਕਾਂ ਦੇ ਪ੍ਰੋਜੈਕਟ ਦੇ ਹਿੱਸੇ ਵੱਜੋਂ ਭਾਰਤੀ ਮੂਲ ਦੇ ਡਾਕਟਰ ਜਾਰਜ ਮੈਥਿਊ ਹੋਰਾਂ ਦੇ ਨਾਮ ਤੇ ਆਬੂ ਧਾਬੀ ਵਿੱਚ ਇਕ ਸੜਕ ਦਾ ਨਾਮ ਰੱਖਿਆ ਗਿਆ ਇਹ ਸੜਕ ਅਲ ਮਫਰਕ ਚ ਸ਼ੇਖ ਸ਼ਕਬੂਥ ਮੈਡੀਕਲ ਸਿੱਟੀ ਦੇ ਨੇੜੇ ਹੈ ਜਿਸਨੂੰ ਡਾਕਟਰ ਜਾਰਜ ਮੈਥਿਊ ਵਜੋਂ ਜਾਣਿਆ ਜਾਵੇਗਾ।……..
ਡਾਕਟਰ ਮੈਥਿਊ ਹੋਰਾਂ ਨੇ ਕਿਹਾ ਕਿ ਜਦੋਂ ਮੈਂ ਪਹਿਲੀ ਵਾਰ ਦੁਬਾਈ ਆਇਆ ਸੀ ਤਾਂ ਉਸ ਵਖਤ ਬੁਨਾਇਂਦੀ ਢਾਂਚਾ ਵਿਕਸਤ ਹੋ ਰਿਹਾ ਸੀ,ਇਸਦੇ ਨਾਲ ਉਹ ਦੱਸਦੇ ਹਨ ਕੀ ਉੱਥੋਂ ਦੇ ਰਾਸ਼ਟਰ ਪਿਤਾ ਮਰਹੂਮ ਸ਼ੇਖ ਜਾਏਦ ਬਿਨ ਸੁਲਤਾਨ ਅਲ ਨਾਹਯਾਨ ਤੋਂ ਪ੍ਰੇਰਿਤ ਹੋਕੇ ਮੈਂ ਲੋਕਾਂ ਦੀ ਸੇਵਾ ਕਰਨ ਲਈ ਆਪਣੇ ਆਪ ਨੂੰ ਸਮਰੱਪਿਤ ਕੀਤਾ ਸੀ ਇਸਦੇ ਨਾਲ ਉਨ੍ਹਾਂ ਕਿਹਾ ਕੀ ਮੈਂ ਭਾਗਾਂ ਸ਼ਾਲੀ ਤੇ ਤਹਿਦਿਲੋਂ ਧੰਨਵਾਦੀ ਹਾਂ ਕਿ ਮੇਰੇ ਯਤਨਾਂ ਨੂੰ ਸਨਮਾਨਿਤ ਕੀਤਾ ਗਿਆ,ਇਸਦੇ ਨਾਲ ਇਹ ਵੀ ਦੱਸਣਯੋਗ ਐ ਕੀ ਡਾਕਟਰ ਮੈਥਿਊ 26 ਸਾਲਾਂ ਦੀ ਉਮਰ ਚ ਸਾਲ 1976 ਚ ਦੁਬਾਈ ਗਏ ਸਨ,ਪਰ ਉਹ ਸ਼ੁਰੂ ਤੋਂ ਅਮਰੀਕਾ ਜਾਣ ਦੀ ਤਿਆਰੀ ਕਰ ਰਹੇ ਸਨ ਪਰ ਦਾਣਾਪਾਣੀ ਉਨ੍ਹਾਂ ਨੂੰ ਦੁਬਈ ਖਿੱਚ ਕੇ ਲੈ ਗਿਆ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
