Htv Punjabi
Punjab Video

ਦੂਜੇ ਨੂੰ ਬਚਾਉਂਦੇ-ਬਚਾਉਂਦੇ ਦੇਖੋ ਕਿਵੇਂ ਨੌਜਵਾਨ ਲਾ ਗਏ ਜਾ-ਨ ਦੀ ਬਾਜੀ

ਇਨ੍ਹਾਂ ਤਸਵੀਰਾਂ ‘ਚ ਨਜ਼ਰ ਆ ਰਹੇ ਇਹ ਉਹੀ ਦੋ ਨੌਜਵਾਨ ਨੇ ਜੋ ਕਿ ਬੀਤੀ ਰਾਤ ਦੂਜੀ ਗੱਡੀ ਨੂੰ ਬਚਾਉਂਦੇ-ਬਚਾਉਂਦੇ ਆਪਣੀ ਜਾਨ ਦੀ ਬਾਜੀ ਲਾ ਗਏ,ਦਰਸਲ ਬੀਤੀ ਰਾਤ ਇਹ ਪਟਵਾਰੀ ਨੌਜਵਾਨ ਗੱਡੀ ਚ ਆਪਣੇ ਘਰ ਪਰਤ ਰਹੇ ਸਨ ਪਰ ਜਿਵੇਂ ਹੀ ਜ਼ਿਲ੍ਹਾ ਤਰਨਤਾਰਨ ਦੇ ਕੱਚਾ ਪੱਕਾ ਨਹਿਰ ਦੇ ਮੋੜ ਤੋਂ ਗੱਡੀ ਦਾ ਬੈਲੰਸ ਵਿਗੜ ਜਾਣ ਕਾਰਨ ਸਿੱਧੈ ਨਹਿਰ ਵਿੱਚ ਜਾ ਡਿੱਗੀ,ਨਹਿਰ ਚ ਪਾਣੀ ਜ਼ਿਆਦਾ ਹੋਣ ਕਾਰਨ ਦੋਵਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਿਨ੍ਹਾਂ ਦੀ ਮ੍ਰਿਤਕ ਦੇਹਾਂ ਨੂੰ ਬਾਹਰ ਕੱਢਿਆ ਗਿਆ ਏਸ ਦੀ ਖਬਰ ਮਿਲਦੇ ਹੀ ਨੌਜਵਾਨਾਂ ਦੇ ਘਰਾਂ ਚ ਸੱਥਰ ਵਿੱਛ ਗਏ,,,,,,,,,

ਦੱਸਿਆ ਜਾ ਰਿਹਾ ਦੋਵੇਂ ਨੌਜਵਾਨ ਪਟਵਾਰੀ ਲੱਗੇ ਹੋਏ ਸਨ ਜਿਨ੍ਹਾਂ ਦੀਆਂ ਮ੍ਰਿਤਕ ਦੇਹਾਂ ਨੂੰ ਬਾਹਰ ਕੱਢਿਆ ਗਿਆ ਸੋ ਦੋਸਤੋ ਅਜਿਹੇ ਮੋੜਾਂ ਅਤੇ ਚੁਰਸਤਿਆਂ ਤੋਂ ਧਿਆਨ ਨਾਲ ਲੰਘਣਾ ਚਾਹੀਦਾ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਜਨਾਨੀਆਂ ਦੇ ਨਾਲ ਸਰਪੰਚ ਦੇਖੋ ….?

htvteam

ਜੇਲ੍ਹ ਸੁਪਰਦੈਂਟ ਕੈਦੀਆ ਨਾਲ ਜੇਲ੍ਹ ਚ ਗਲਤ ਕੰਮ ਕਰਦਾ ਫੜ੍ਹਿਆ ?

htvteam

ਨਕਲੀ ਰਿਵਾਲਵਰ ਸਮਝਕੇ ਲਿਆ ਲੁਟੇਰਿਆਂ ਨਾਲ ਪੰਗਾ ?

htvteam

Leave a Comment