Htv Punjabi
Crime Punjab Video

ਜੇਲ੍ਹ ਸੁਪਰਦੈਂਟ ਕੈਦੀਆ ਨਾਲ ਜੇਲ੍ਹ ਚ ਗਲਤ ਕੰਮ ਕਰਦਾ ਫੜ੍ਹਿਆ ?

ਲੁਧਿਆਣਾ ਦੇ ਸਹਾਇਕ ਜੇਲ੍ਹ ਸੁਪਰਡੈਂਟ ਦੇ ਗੰਭੀਰ ਇਲਜ਼ਾਮ
ਨਸ਼ੀਲੇ ਪਦਾਰਥ ਮਾਮਲੇ ਚ ਕੀਤਾ ਗ੍ਰਿਫ਼ਤਾਰ
ਨਸ਼ਾ ਤੇ ਮੋਬਾਈਲ ਕਰਵਾਉਂਦਾ ਸੀ ਸਪਲਾਈ
2 ਕੇਡੀ ਵੀ ਸ਼ਾਮਿਲ, ਵਿਭਾਗ ‘ਚ ਮੱਚੀ ਹਲਚਲ
ਸਹਾਇਕ ਜੇਲ੍ਹ ਸੁਪਰਡੈਂਟ ਸੁਖਵਿੰਦਰ ਸਿੰਘ ‘ਤੇ ਦੋ ਅੰਡਰਟਰਾਇਲ ਕੈਦੀਆਂ ਨਾਲ ਮਿਲ ਕੇ LED ਲਾਈਟ ਵਿੱਚ ਨਸ਼ੀਲੇ ਪਦਾਰਥ ਛੁਪਾਉਣ ਦੀ ਸਾਜ਼ਿਸ਼ ਰਚਣ ਦਾ ਦੋਸ਼ ਹੈ ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਡੀਐਸਪੀ ਸੁਰੱਖਿਆ ਜਗਜੀਤ ਸਿੰਘ ਨੇ ਜੇਲ੍ਹ ਦੇ ਅੰਦਰ ਅਚਾਨਕ ਨਿਰੀਖਣ ਕੀਤਾ ਅਤੇ LED ਦੇ ਉਪਰ ‘ਤੇ ਟੇਪ ਹੇਠ ਲੁਕਾਏ ਗਏ ਨਸ਼ੀਲੇ ਪਦਾਰਥ ਅਤੇ 10 ਮੋਬਾਈਲ ਫੋਨ ਮਿਲੇ।ਜਾਂਚ ਤੋਂ ਪਤਾ ਲੱਗਾ ਕਿ ਸਾਰਾ ਨਸ਼ੀਲਾ ਪਦਾਰਥ ਅੰਡਰਟਰਾਇਲ ਕੈਦੀਆਂ ਦੀਪਕ ਅਤੇ ਫਿਰੋਜ਼ ਦਾ ਸੀ, ਜੋ ਕਥਿਤ ਤੌਰ ‘ਤੇ ਸਹਾਇਕ ਜੇਲ੍ਹ ਸੁਪਰਡੈਂਟ ਸੁਖਵਿੰਦਰ ਸਿੰਘ ਦੀ ਮਿਲੀਭੁਗਤ ਵਿੱਚ ਸ਼ਾਮਲ ਸਨ।

ਜੇਲ੍ਹ ਪ੍ਰਸ਼ਾਸਨ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਸਹਾਇਕ ਜੇਲ੍ਹ ਸੁਪਰਡੈਂਟ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਇਹ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਿ ਇਸ ਮਾਮਲੇ ਵਿੱਚ ਹੋਰ ਕਿਹੜੇ ਅਧਿਕਾਰੀ ਸ਼ਾਮਲ ਹਨ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਝੋਨੇ ਦੀ ਰਹਿੰਦ ਖੂੰਦ ਨੇ ਮੰਡੀ ਚ ਦੇਖੋ ਕੀ ਕਰਵਾਤਾ

htvteam

ਬ੍ਰਹਮਪੁਰਾ ਦੀ ਅਕਾਲੀ ਦਲ ‘ਚ ਵਾਪਸੀ ਦੀ ਤਿਆਰੀ?

Htv Punjabi

ਰਸੋਈ ‘ਚ ਰੱਖੀ ਆਹ ਚੀਜ਼ ਨਾਲ ਬਣਾਓ ਨੁਸਕਾ, ਕੈਂਸਰ ਸਣੇ 102 ਬਿਮਾਰੀਆਂ ਹੋਣੀਆਂ ਰਫੂ ਚੱਕਰ

htvteam

Leave a Comment