Htv Punjabi
Punjab Video

ਦੇਖੋ ਕਲਯੁਗੀ ਪੁੱਤਾਂ ਨੇ ਬਜ਼ੁਰਗ ਮਾਂ ਨਾਲ ਕੀਤੀ ਜੱਗੋਂ ਤੇਹਰਵੀਂ; ਪੁੱਤ ਮੰਗਣ ਵਾਲੇ ਦੇਖੋ ਇਹ ਵੀਡੀਓ

ਬਲ਼ ਰਿਹਾ ਇਹ ਸਿਵਾ ਓਸੇ ਬਜ਼ੁਰਗ ਮਾਂ ਦਾ ਹੈ ਜਿਸਦੇ ਪੁੱਤਾਂ ਨੇ ਅਜਿਹੀ ਕਰਤੂਤ ਕਰ ਦਿਤੀ ਕਿ ਹੁਣ ਇਸ ਮਾਂ ਦਾ ਸੰਸਕਾਰ ਪੁੱਤਾਂ ਦੀ ਥਾਂ ਉਸਦੀਆਂ ਧੀਆਂ ਦੇ ਹੱਥੋਂ ਨਸੀਬ ਹੋਇਆ | ਇਸ ਮ੍ਰਿਤਕ ਬਜ਼ੁਰਗ ਦੇ ਪੁੱਤਾਂ ਬਾਰੇ ਜਾਣ ਅਤੇ ਉਹਨਾਂ ਦੀਆਂ ਕਰਤੂਤਾਂ ਬਾਰੇ ਜਾਣਕੇ ਤੁਹਾਡੇ ਪੈਰੋਂ ਹੇਤ ਜ਼ਮੀਨ ਖਿਸਕ ਜਾਵੇਗੀ ਤੁਹਾਡਾ ਵੀ ਮੰਨ ਦੁੱਖ ਨਾਲ ਭਰ ਲਾਹਨਤਾਂ ਦੇਣ ਨੂੰ ਕਰ ਉੱਠੇਗਾ |
ਮਾਮਲਾ ਹੈ ਜ਼ੀਰਾ ਦੇ ਪਿੰਡ ਲੋਹੁਕੇ ਕਲਾਂ ਦਾ, ਜਿੱਥੇ ਆਪਣੀ ਬਜ਼ੁਰਗ ਮਾਂ ਦਾ ਸਸਕਾਰ ਕਰਨ ਪਹੁੰਚੀਆਂ ਉਸਦੀਆਂ ਧੀਆਂ ਨੇ ਆਪਣੇ ਭਰਾਵਾਂ ਬਾਰੇ ਜੋ ਖੁਲਾਸੇ ਕੀਤੇ ਉਹ ਹੈਰਾਨ ਕਰ ਦੇਣ ਵਾਲੇ ਨੇ |

Related posts

ਓਪਰੇਸ਼ਨ ਕਰਵਾਉਣ ਦੀ ਸੋਚਣ ਵਾਲੇ ਦੇਖੋ ਕਿਵੇਂ ਹੋ ਰਹੇ ਨੇ ਧੜਾ-ਧੜ ਸਿੱਧੇ

htvteam

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵੰਡ ਦੌਰਾਨ ਜਾਨਾਂ ਗਵਾਉਣ ਵਾਲੇ ਲੱਖਾਂ ਪੰਜਾਬੀਆਂ ਦੀ ਯਾਦ ਵਿਚ ਅਰਦਾਸ ਸਮਾਗਮ

htvteam

ਸਹੇਲੀ ਦੇ ਪਤੀ ਤੇ ਜਨਾਨੀ ਦੀ ਵਿਗੜੀ ਨੀਅਤ, ਕੀ ਕਰਤਾ

htvteam