ਇਹ ਦਰਜ਼ਨਾਂ ਨੌਜਵਾਨ ਘਰ ਦੀ ਛੱਤ ਤੇ ਖੜ੍ਹੇ ਕੋਈ ਕਬੂਤਰਾਂ ਦੀ ਬਾਜ਼ੀ ਨਹੀਂ ਲਗਾ ਰਹੇ ਸਗੋਂ ਏਸ ਘਰਦੇ ਉੱਤੇ ਮੋਬਾਇਲ ਟਾਬਰ ਫਿੱਟ ਕਰਨ ਲੱਗੇ ਹੋਏ ਹਨ ਉੱਧਰ ਦੂਜੇ ਪਾਸੇ ਇਲਾਕਾ ਵਾਸੀਆਂ ਵੱਲੋਂ ਇਸਦਾ ਵਿਰੋਧ ਕੀਤਾ ਜਾ ਰਿਹਾ ਜਿਸ ਕਾਰਨ ਦੋਵੇਂ ਧਿਰਾਂ ਆਹਮਣੋਂ ਸਾਹਮਣੇ ਹੋ ਗਈਆਂ ਤੇ ਫਿਰ ਦੌਵੇਂ ਧਿਰਾਂ ਵਿਚਾਕਰ ਇੱਟਾਂ ਰੋੜਿਆਂ ਦੀ ਬਰਸਾਤ ਹੋਈ ਜਿਸ ਕਾਰਨ ਪੂਰੇ ਇਲਾਕੇ ਵਿੱਚ ਹਾਹਾਕਾਰ ਮੱਚ ਗਈ ਇਸ ਮੌਕੇ ਮੌਹੱਲਾ ਵਾਸੀ ਰਾਹੁਲ ਸਲਵਾਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕੀ ਰਾਜੀਵ ਸ਼ਰਮਾ ਵੱਲੋਂ ਧੱਕੇ ਨਾਲ ਮੌਹੱਲਾ ਵਾਸੀਆਂ ਦੀ ਸਹਿਮਤੀ ਤੋਂ ਬਗੈਰ ਏਥੇ ਮੋਬਾਇਲ ਟਾਵਰ ਲਗਾਇਆ ਜਾ ਰਿਹਾ ਜੋ ਅਸੀ ਕਿਸੇ ਵੀ ਹਾਲਤ ਚ ਨਹੀਂ ਲੱਗਣ ਦਿਆਂਗੇ,,,,,,,,
ਉੱਧਰ ਮੌਕੇ ਤੇ ਪਹੁੰਚੀ ਪੁਲਿਸ ਨੇ ਘਟਨਾ ਦਾ ਜਾਇਜ਼ਾ ਲਿਆ,,,,,,,,,ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਦੋਵੇਂ ਧਿਰਾਂ ਦੇ ਬਿਆਨ ਦਰਜ ਕਰਕੇ ਜਾਂਚ ਤੋਂ ਬਾਅਦ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…………