Htv Punjabi
Punjab Video

ਦੇਖੋ ਕਿਵੇਂ ਕੀਤਾ ਜਾਂਦੈ ਭਵਿੱਖ ਬਨਾਉਣ ਵਾਲਿਆਂ ਦਾ ਸ਼ੋਸ਼ਣ

ਅੱਜ ਬਰਨਾਲਾ ਵਿਖੇ ਉਚੇਰੀ ਸਿੱਖਿਆ ਸੰਸਥਾ ਕਰਮਚਾਰੀ ਸੰਘ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਘਰ ਦੇ ਸਾਹਮਣੇ ਧਰਨਾ ਦਿੱਤਾ ਗਿਆ | ਇਸ ਮੌਕੇ ਤੇ ਰੋਸ ਪ੍ਰਗਟ ਕਰ ਰਹੇ ਪ੍ਰੋਫੈਸਰਾਂ ਨੇ ਕਿਹਾ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਪਹਿਲਾਂ ਵੀ ਤਿੰਨ ਵਾਰ ਕੈਬਨਿਟ ਮੰਤਰੀ ਗੁਰਮੀਤ ਸਿੰਘ ਨੂੰ ਮਿਲ ਚੁੱਕੇ ਹਨ ਪਰ ਹਰ ਵਾਰ ਉਨ੍ਹਾਂ ਨੂੰ ਨਿਰਾਸ਼ਾ ਹੀ ਹੱਥ ਲੱਗੀ ਹੈ | ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਜਲਦੀ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ |

Related posts

ਪੰਜਾਬ ਪੁਲਿਸ ਦੇ ਥਾਣੇਦਾਰ ਨੂੰ ਲੱਗੀ ਗੋਲੀ, ਪੰਜਾਬ ਹਰਿਆਣਾ ਬਾਡਰ ਤੇ ਸਟੇਨਗਨ ਨਾਲ ਗੋਲੀ ਚੱਲਣ ਨਾ ਫੈਲੀ ਦਹਿਸ਼ਤ

Htv Punjabi

ਆਹ ਦੇਖੋ ਘਰਾਂ ‘ਚ ਵੜ੍ਹ-ਕੇ ਜਨਾ—–ਨੀਆਂ ‘ਤੋਂ ਕੀ ਮੰਗਦੇ ਸੀ ? ਪ-ਖੰ-ਡੇ ਬਾਬੇ

htvteam

ਸੁੰਨੀ ਥਾਂ ਤੇ ਲਿਜਾਕੇ ਗਊਆਂ ਨਾਲ ਬੰਦਿਆਂ ਨੇ ਕੀਤੀ ਘਟੀਆ ਕਰਤੂਤ !

htvteam

Leave a Comment