Htv Punjabi
Punjab Video

ਦੇਖੋ ਕਿਵੇਂ ਪਿੰਡਾਂ ਦੇ ਪਿੰਡਾਂ ਪਾਣੀ ‘ਚ ਹੋਏ ਗਰਕ

ਮੰਦ ਭਾਗੀ ਖਬਰ ਜਿਲ੍ਹਾ ਤਰਨਤਾਰਨ ਤੋਂ ਸਾਹਮਣੇ ਆ ਰਹੀ ਐ ਜਿੱਥੇ ਬੀਤੀ ਰਾਤ ਹਰੀਕੇ ਪੱਤਣ ਨੇੜੇ ਬੰਨ੍ਹ ਟੁੱਟਣ ਕਾਰਨ ਪਾਣੀ ਨੇ ਤਬਾਹੀ ਮਚਾ ਦਿੱਤੀ ਪਰ ਦਿਨ ਐਤਵਾਰ ਨੂੰ 30 ਤੋਂ 35 ਪਿੰਡ ਪੂਰਾ ਪਾਣੀ ਵਿੱਚ ਡੁੱਬ ਚੁੱਕੇ ਅਤੇ ਦਰਿਆ ਦਾ ਪਾਣੀ ਲਗਾਤਰ ਪਿੰਡਾ ਅਤੇ ਖੇਤਾਂ ਵੱਲ ਵੱਧਾ ਜਾ ਰਿਹਾ ਪਾਣੀ ਦੇ ਤੇਜ ਵਹਾਅ ਕਾਰਨ ਰਾਸਤੇ ਵੀ ਪੂਰੀ ਤਰ੍ਹਾਂ ਬਲੋਕ ਹੋ ਚੁੱਕੇ ਨੇ ਪਿੰਡਾਂ ਦੇ ਪਿੰਡ ਬੇਘਰ ਹੋ ਚੁੱਕੇ ਨੇ ਤਸਵੀਰਾਂ ਚ ਤੁਸੀ ਦੇਖ ਸਕਦੇ ਹੋਂ ਕੀ ਲੋਕ ਆਪਣੇ ਘਰਦਾ ਸਮਾਨ ਚੁੱਕ ਕਿਤੇ ਸੁਰੱਖਿਤ ਜਗ੍ਹਾ ਦੀ ਤਲਾਸ਼ ਵਿੱਚ ਭਟਕ ਰਹੇ ਨੇ ਇਸ ਮੌਕੇ ਸਥਾਨਕ ਲੋਕਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪ੍ਰਸ਼ਾਸਨ ਅਤੇ ਸਰਕਾਰ ਅੱਗੇ ਮਦਦ ਲਈ ਗੁਹਾਰ ਲਗਾਈ ਹੈ,,,,,,,

ਇਕ ਪਾਸੇ ਤਾਂ ਪੰਜਾਬ ਹੜ੍ਹਾਂ ਨਾਲ ਡੁੱਬ ਰਿਹਾ ਹੈ ਤੇ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਉੜੀਸਾ ਅਤੇ ਮੱਧ ਪ੍ਰਦੇਸ ਦੇ ਵਿੱਚ ਕੰਪੈਨ ਕਰਨ ਚ ਵਿਅਸਤ ਹੋਏ ਨੇ ਸੋ ਇਹ ਹੈ ਪੰਜਾਬ ਸਰਕਾਰ ਦਾ ਬਦਲਾਅ ਸੋ ਤੁਹਾਡਾ ਇਸ ਵਾਰੇ ਕੀ ਵਿਚਾਰ ਹੈ ਆਪਣੀ ਰਾਏ ਕੁੰਮੇਟ ਬੋਕਸ ਵਿੱਚ ਜ਼ਰੂਰ ਸਾਂਝੀ ਕਰਿਓ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..

Related posts

ਥਾਣੇਦਾਰ ਨੇ ਗਰੁਸਿੱਖ ਪਿਓ ਪੁੱਤ ਨੂੰ ਸੀਰੀ ਨਾਲ ਕੀਤਾ ਥਾਣੇ ‘ਚ ਨੰਗਾ, ਨੰਗਾ ਕਰਕੇ ਬਣਵਾਈ ਵੀਡੀਓ ਕਹਿੰਦਾ ਸਾਰੀ ਰਾਤ ਇਨ੍ਹਾਂ ਨੂੰ ਨੰਗਾ ਰੱਖੋ, ਸਾਬਕਾ ਸਰਪੰਚ ਪੁੱਤ ਨਾਲ ਨੰਗਾ ਕਰਕੇ ਕਟਾਈ ਰਾਤ, ਵੀਡੀਓ ਵਾਇਰਲ

Htv Punjabi

ਆਹ ਚੀਜ਼ਾਂ ਨਾਲ ਪਿੱਤੇ ਦੀ ਪੱਥਰੀ ਪਿਗਲਣੀ ਹੋ ਜਾਂਦੀ ਹੈ ਸ਼ੁਰੂ

htvteam

ਸ਼ਰਾਬ ਮਾਮਲੇ ‘ਚ ਦੇਖੋ ਹੁਣ ਕਿਵੇਂ ਤੇ ਕਿਹੜੇ-ਕਿਹੜੇ ਲੀਡਰ ਜਾਣਗੇ ਲਪੇਟੇ ?

htvteam

Leave a Comment