Htv Punjabi
Punjab Video

ਅੱਧੀ ਰਾਤ ਘਰ ‘ਚ ਵੜ੍ਹ ਮੁੰਡਿਆਂ ਨੇ ਫ-ੜ੍ਹ ਲਈ ਜਨਾ-ਨੀ

ਪੁਲਿਸ ਨੂੰ ਆਪਣੀ ਹੱਡ ਬੀਤੀ ਸੁਣਾ ਰਹੀ ਇਹ ਉਹੀ ਮੌਨੀਕਾ ਨਾ ਦੀ ਜਨਾਨੀ ਹੈ,,,,,,,ਜਿਸਦੇ ਬੀਤੀ ਰਾਤ ਘਰ ਵਿੱਚ ਵੜ੍ਹਕੇ ਮੁੰਡਿਆਂ ਹੱਥ ਪੈਰ ਬੰਨ੍ਹ ਦਿੱਤੇ,,,,,,,ਅਤੇ ਮੁੰਹ ਵੀ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਤਾਂ ਜੋ ਇਸਦੀ ਅਵਾਜ਼ ਕਿਸੇ ਨੂੰ ਸੁਣਾਈ ਨਾ ਦੇਵੇ ਮੌਨੀਕਾ ਦੇ ਮੁਤਾਬਿਕ ਜਿਸਤੋਂ ਬਾਅਦ ਮੁੰਡੇ ਘਰ ‘ਚ ਗਲਤ ਕੰਮ ਕਰਦੇ ਰਹੇ ਜਿੱਥੇ ਨਕਾਬਪੋਸ਼ ਮੁੰਡੇ ਇਸਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇਕੇ ਗਏ ਉੱਥੇ ਘਰ ਦੇ ਵਿੱਚੋਂ ਸੋਨਾ ਅਤੇ ਨਗਦੀ ਅਤੇ ਹੋਰ ਕੀਮਤੀ ਸਮਾਨ ਲੁੱਟਕੇ ਫਰਾਰ ਹੋ ਗਏ ਅੱਗੇ ਮੋਨੀਕਾ ਨੇ ਦੱਸਿਆ ਉਹ ਦਿਲ ਦਹਿਲਕੇ ਰੱਖ ਦੇਣ ਵਾਲਾ ਹੈ ,,,,,,,,,,

ਉੱਧਰ ਮੌਕੇ ਤੇ ਪਹੁੰਚੀ ਪੁਲਿਸ ਨੇ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ,,,,,,,,,ਪੁਲਿਸ ਅਧਿਕਾਰੀ ਦਾ ਕਹਿੰਣਾ ਹੈ ਕਿ ਆਸ ਪਾਸ ਦੇ ਸੀ.ਸੀ.ਟੀ.ਵੀ. ਕੈਮਰੇ ਖੰਗਾਲ ਕੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਐ ਅਤੇ ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ ਅਜਿਹੇ ਚ ਦੇਖਣਾ ਹੋਵੇਗਾ ਕਿ ਪੁਲਿਸ ਫਰਾਰ ਹੋਏ ਚੋਰਾਂ ਨੂੰ ਕਦੋਂ ਤੱਕ ਫੜਕੇ ਸਲਾਖਾਂ ਪਿੱਛੇ ਸੁੱਟਦੀ ਐ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..

Related posts

ਕੱਚੀ ਉਮਰ ਦੇ ਮੁੰਡੇ ਨੂੰ ਜਨਮ ਦਿਨ ‘ਤੇ ਬੁਲਾ ਟੱਪੀਆਂ ਹੱਦਾਂ

htvteam

ਆਹ ਦੇਖਲੋ ਨਜ਼ਾ-ਇਜ ਸਬੰ-ਧਾਂ ਨੇ ਕੀ ਕੁਝ ਕਰਵਾ ਦਿੱਤਾ

htvteam

ਦੇਖੋ ਦਬੰਗ ਥਾਣੇਦਾਰ ਦੀ ਬਹਾਦਰੀ

htvteam

Leave a Comment