Htv Punjabi
Punjab Video

ਦੇਖੋ ਕਿਵੇਂ ਪੁਲਿਸ ਨੇ ਫ਼ਿਲਮੀ ਸਟਾਈਲ ‘ਚ ਚੁੱਕੇ ਖ਼ਤਰ-ਨਾਕ ਬੰਦੇ

ਪੁਲਿਸ ਦੀ ਗ੍ਰਿਫਤ ‘ਚ ਮੁੰਹ ਤੇ ਕਾਲੇ ਰੰਗ ਦੇ ਨਕਾਬ ਖੜ੍ਹੇ ਇਨ੍ਹਾਂ ਦੇ ਕੱਲੇ ਨਕਾਬ ਹੀ ਕਾਲੇ ਨਹੀਂ ਬਲਕਿ ਇਨ੍ਹਾਂ ਕਾਰਨਾਮੇਂ ਅਤੇ ਕੰਮ ਇਸ ਨਕਾਬ ਤੋਂ ਵੀ ਜਿਆਦਾ ਕਾਲੇ ਨੇ,,,,,,ਫੜ੍ਹੇ ਗਏ ਮੁਲਾਜ਼ਮਾਂ ਦੇ ਪਹਿਲਾਂ ਨਾਮ ਸੁਣ ਲਵੋਂ ਗੌਤਮ ਸ਼ਰਮਾ ਉਰਫ਼ ਗੋਰੂ, ਰਜਿੰਦਰ ਮੀਨਾ, ਸੁਰੇਸ਼ ਕੁਮਾਰ ਅਤੇ ਸਰਦਾਰ ਗੁੱਜਰ ਅਤੇ ਤਕਦੀਰ ਸਿੰਘ,,,,,,,ਇਹ ਸਾਰੇ ਵੱਖ ਵੱਖ ਸੂਬਿਆਂ ਦੇ ਰਹਿਣ ਵਾਲੇ ਨੇ,,,,,,,,ਇਹ ਅਸਲ ਇਨ੍ਹਾਂ ਨੌਜਵਾਨਾਂ ਦਾ ਇਕ ਖਤਰਨਾਕ ਗਿਰੋਹ ਐ ਜੋ ਵੱਖ -ਵੱਖ ਸੁਬਿਆਂ ਚ ਸਰਗਰਮ ਹੈ ਲੁੱਟਾਂ ਖੋਹਾਂ ਵਰਗੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਸਨ ਸਬ ਤੋਂ ਵੱਡੀ ਗੱਲ ਹੈ ਜਿਹੜੇ ਹਥਿਆਰਾਂ ਦੀ ਨੋਕ ਤੇ ਇਹ ਲੁਟਦੇ ਸਨ ਉਹ ਹਥਿਆਰ ਆਪਣੇ ਘਰ ਮੱਦ ਪ੍ਰਦੇਸ ਵਿੱਚ ਬਣਾਉਂਦੇ ਸਨ ਇਕੋ ਇਕੋ ਇਕ ਮਾਰੂ ਹਥਿਆਰ ਇਹ ਲੋਕ ਪੰਜਾਬ ਚ ਸਪਲਾਈ ਕਰਦੇ ਸਨ ਪਰ ਇਨ੍ਹਾਂ ਦਾ ਪਰਦਾਫਾਸ਼ ਕਿਵੇਂ ਉਹ ਸੁਣੋ (ਐਸਐਸਪੀ) ਦੇ ਜੂਬਾਨੀ ,,,,,,,,,,,ਐਸਐਸਪੀ ਕੌਂਡਲ ਹੋਰਾਂ ਨੇ ਦੱਸਿਆ ਕਿ ਫੜ੍ਹੇ ਗਏ ਮੁਲਜ਼ਮਾਂ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਇਨ੍ਹਾਂ ਮੁਲਜ਼ਮਾਂ ਤੋਂ ਹੋਰ ਵੀ ਡੁਗਾਂਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ ਤਾਂ ਜੋ ਇਸ ਮਾਮਲੇ ਚ ਹੋਰ ਖੁਲਾਸੇ ਹੋ ਸਕਣ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਇਕੱਠੇ ਬੈਠੇ 30 ਬੰਦੇ ਤੇ ਜਨਾਨੀਆਂ ਦੀਆਂ ਵੱਜੀਆਂ ਚੀਕਾਂ; ਅੱਧੀ ਰਾਤ ਚਾਰੇ ਪਾਸੇ ਮੱਚ ਗਈ ਹਾ ਹਾ ਕਾਰ

htvteam

ਸਕੂਲ ਚ ਮਾਸਟਰ ਦੀ ਮੁੰਡਿਆਂ ਨਾਲ ਗੰਦੀ ਕਰਤੂਤ, ਡੈਸਕ ਤੇ ਪਾ ਲਿਆ ਲੰਮਾ

htvteam

ਘਰੇ ਦੁੱਖ ਤੋੜ ਬੂਟੀ ਲਗਾਓ ਖੁਸ਼ਹਾਲ ਪਰਿਵਾਰ ਬਣਾਓ, 131 ਰੋਗ ਭਜਾਓ

htvteam

Leave a Comment