Htv Punjabi
Punjab Video

ਜੇਲ੍ਹ ਬੈਰਕ ਚ ਕੈਦੀਆਂ ਦਾ ਗ਼ਲਤ ਕੰਮ, ਮੁਲਾਜ਼ਮਾਂ ਨੇ ਹੱਥ ਪਾ ਕੱਢਿਆ ਬਾਹਰ

ਅਸੀਂ ਅਕਸਰ ਸੁਣਦੇ ਹਨ ਕਿ ਪੰਜਾਬ ਦੀਆਂ ਜੇਲ੍ਹਾਂ ਚ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ,, ਪਰ ਦੂਸਰੇ ਪਾਸੇ ਪਰਿੰਦਿਆਂ ਦੇ ਪਰ ਕੱਟਦੇ ਹੋਏ ਕੈਦੀ ਜੇਲ੍ਹ ਪ੍ਰਸ਼ਾਸਨ ਦੀਆਂ ਦੀਆਂ ਅੱਖਾਂ ਚ ਘੱਟਾ ਪਾਕੇ ਅੰਦਰ ਫੋਨਾਂ ਤੇ ਨਜ਼ਾਰੇ ਲੈ ਰਹੇ ਨੇ, ਜੀ ਹਾਂ ਪੰਜਾਬ ਦੀਆਂ ਜੇਲ੍ਹਾਂ ਅਕਸਰ ਹੀ ਵਿਵਾਦਾਂ ਚ ਰਹੀਆਂ ਨੇ ਤੇ ਹੁਣ ਤੱਕ ਵਿਵਾਦਾਂ ਚ ਚੱਲ ਵੀ ਰਹੀਆਂ ਨੇ ਕਿਉਂਕਿ ਇਥੇ ਹਰ ਰੋਜ ਕੋਈ ਨਾ ਕੋਈ ਮਾਮਲਾ ਸਾਹਮਣੇ ਆਉਂਦਾ ਰਹਿੰਦਾ ਹੈ, ਤਾਜ਼ਾ ਮਾਮਲਾ ਨਾਭਾ ਦੀ ਜੇਲ੍ਹ ਨਾਲ ਜੁੜਿਆ ਹੋਇਆ ਜਿੱਥੇ ਬੈਰਕ 8 ਵਿੱਚੋ 2 ਲਵਾਰਸ ਮੋਬਾਈਲ, ਦੋ ਹੈੱਡਫੋਨ, ਡਾਟਾ ਕੇਵਲ ਤੇ ਚਾਰਜਰ ਬਰਾਮਦ ਹੋਏ,ਨਾਭਾ ਸਦਰ ਦੇ ਇੰਚਾਰਜ ਗੁਰਪ੍ਰੀਤ ਸਿੰਘ ਭਿੰਡਰ ਨੇ ਕਿਹਾ ਕਿ ਇਨ੍ਹਾਂ ਕੈਦੀਆਂ ਤੇ ਅਸੀ 52 ਏ ਪ੍ਰਿਜ਼ਨ ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ, ਤੇ ਪਤਾ ਲਗਾਇਆ ਜਾ ਰਿਹਾ ਕੇ ਇਹਨਾਂ ਕੋਲ ਫੋਨ ਆਏ ਕਿੱਥੋਂ,,,,,, ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿੱਚ ਜਿੱਥੇ ਖੂੰਖਾਰ ਕੈਦੀ ਨਜ਼ਰਬੰਦ ਹਨ। ਇਸ ਜੇਲ੍ਹ ਵਿੱਚ ਮੋਬਾਈਲ ਮਿਲਣਾ ਆਮ ਜਿਹੀ ਗੱਲ ਹੈ।,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਸ਼ੰਭੂ ਬਾਰਡਰ ‘ਤੇ ਵਿਨੇਸ਼ ਫੋਗਾਟ ਦਾ ਕੀਤਾ ਗਿਆ ਸਨਮਾਨ

htvteam

ਨਿਊਡਲ ਬਰਗਰ ਆਲੂ ਫਿੰਗਰ ਖਾਕੇ ਠੰਢਾ ਪਾਣੀ ਪੀਣ ਵਾਲਿਆਂ ਨੂੰ ਦੇਖੋ ਦਮੇ ਸਮੇਤ ਕੀ ਹੋ ਰਿਹੈ

htvteam

ਇਸ਼ਕ ‘ਚ ਅੰਨੀ ਹੋਈ ਭਾਬੀ ਨੇ ਦਿਓਰ ਨਾਲ ਕੱਟੀ ਏਸ ਤਰ੍ਹਾਂ ਸਾਰੀ ਰਾਤ

htvteam

Leave a Comment