Htv Punjabi
Punjab Video

ਦੇਖੋ ਕਿਸਨੇ ਤੇ ਕਿਓਂ ਕੀਤਾ ਭਗਵੰਤ ਮਾਨ ਦੀ ਘਰਵਾਲੀ ਵਿਰੋਧ

ਮਾਮਲਾ ਸੰਗਰੂਰ ਦਾ ਹੈ, ਜਿੱਥੇ ਵਿਧਾਇਕ ਨਰਿੰਦਰ ਕੌਰ ਭਰਾਜ ਦੇ ਦਫ਼ਤਰ ਦਾ ਉਦਘਾਟਨ ਕਰਨ ਪਹੁੰਚੀਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ , ਮਾਤਾ ਅਤੇ ਭੈਣ ਨੂੰ ਜੀ.ਓ.ਜੀ. ਦੇ ਵਿਰੋਧ ਦਾ ਭਾਰੀ ਸਾਹਮਣਾ ਕਰਨਾ ਪਿਆ। ਸਾਬਕਾ ਫ਼ੌਜੀਆਂ ਵਲੋਂ ਦਫ਼ਤਰ ਨੂੰ ਦੋ ਪਾਸਿਉਂ ਘੇਰਨ ਕਾਰਨ ਪਹਿਲਾਂ ਤਾਂ ਮੁੱਖ ਮੰਤਰੀ ਦੀ ਪਤਨੀ, ਮਾਤਾ ਅਤੇ ਭੈਣ ਤੈਅ ਸਮੇਂ ਤੋਂ ਲਗਭਗ ਦੋ ਘੰਟੇ ਦੇਰੀ ਨਾਲ ਪਹੁੰਚੀਆਂ ਅਤੇ ਵਾਪਸੀ ਮੌਕੇ ਪੁਲਿਸ ਨੂੰ ਫ਼ੌਜੀਆਂ ਨਾਲ ਜੋਰ ਜ਼ਬਰਦਸਤੀ ਕਰਦਿਆਂ ਧੱਕਾ-ਮੁੱਕੀ ਕਰਨੀ ਪਈ ਅਤੇ ਕਾਫ਼ਲੇ ਨੂੰ ਕੱਢਿਆ ਗਿਆ।

Related posts

ਗੋਰਿਆਂ ਦੇ ਰੰਗ ‘ਚ ਰੰਗੀ ਨੂੰਹ ਦੀ ਕਰਤੂਤ

htvteam

ਟੁੱਟ ਗਿਆ ਨਹੁੰ ਮਾਸ ਦਾ ਰਿਸ਼ਤਾ! ਦੇਖੋ ਸਰਪੰਚ ਨੂੰ ਆੜਤੀ ਨੇ ਕਿਉਂ ਮਾਰੀ ਗੋਲੀ,

Htv Punjabi

ਹੁਣੇ ਹੁਣੇ ਮੌਸਮ ਵਿਭਾਗ ਦਾ ਅਲਰਟ !

htvteam

Leave a Comment