Htv Punjabi
Punjab Video

ਦੇਖੋ ਕਿਹੜੀ ਗੱਲ ਪਿੱਛੇ ਮੁੰਡੇ ਦਾ ਪ੍ਰਵਾਸੀ ਨਾਲ ਪਿਆ………

ਮਾਮਲਾ ਅੰਮ੍ਰਿਤਸਰ ਦੇ ਬਸ ਸਟੈਂਡ ਰਾਮ ਤਲਾਈ ਚੋਕ ਦਾ ਹੈ,, ਜਿੱਥੇ ਉਸ ਵੇਲੇ ਮਾਹੌਲ ਗਰਮ ਆ ਗਿਆ। ਜਦੋਂ ਬੱਸ ਡਰਾਈਵਰ ਅਤੇ ਆਟੋ ਚਾਲਕ ਦੀ ਆਪਸ ਵਿੱਚ ਹੱਥੋਪਾਈ ਹੋ ਗਈ। ਫਿਰ ਗੁੱਸੇ ‘ਚ ਆਏ ਆਟੋ ਚਾਲਕਾਂ ਨੇ ਰੋਕ ਦਿੱਤੀ ਬੱਸ ਲਗਾ ਦਿੱਤਾ ਜਾਮ,,,,,,,,,

ਇਸ ਸੰਬਧੀ ਪੀੜੀਤ ਆਟੋ ਚਾਲਕ ਨੇ ਤੇ ਸਾਥੀਆਂ ਨੇ ਦੱਸਿਆ ਕਿ ਉਸਦਾ ਆਟੋ ਬਸ ਨਾਲ ਲਗਣ ਦੇ ਚਲਦੇ ਰੋਡਵੇਜ ਦੇ ਬਸ ਡਰਾਇਵਰ ਅਤੇ ਉਸਦੇ ਲਗਭਗ ਦਸ ਦੇ ਕਰੀਬ ਸਾਥੀਆ ਵਲੋ ਉਸਨੂੰ ਬਹੁਤ ਕੁਟਿਆ ਗਿਆ ਅਤੇ ਲੋਕਾ ਵਲੋ ਉਸਦੀ ਜਾਨ ਬਚਾਈ ਗਈ ਹੈ।ਉਸਨੂੰ ਪੁਲਿਸ ਪ੍ਰਸ਼ਾਸ਼ਨ ਕੌਲੌ ਇਨਸਾਫ ਦੀ ਗੁਹਾਰ ਲਗਾਉਦਿਆ ਉਹਨਾ ਰੋਡਵੇਜ ਦੇ ਮੁਲਾਜਮਾ ਉਪਰ ਬਣਦੀ ਕਾਰਵਾਈ ਕਰਨ ਦੀ ਗਲ ਆਖੀ ਹੈ,,,,,,,,

ਇਸ ਮੌਕੇ ਡਿਉਟੀ ਤੇ ਮੌਜੂਦ ਟ੍ਰੈਫਿਕ ਪੁਲਿਸ ਮੁਲਾਜਮ ਨੇ ਦੱਸਿਆ ਕਿ ਇਸ ਘਟਨਾ ਦੇ ਚਲਦੇ ਸੜਕ ਉਪਰ ਕਾਫੀ ਜਾਮ ਲਗੀਆ ਸੀ ਅਤੇ ਫਿਲਹਾਲ ਦੋਵੇ ਧਿਰਾ ਨੂੰ ਬਸ ਸਟੈਂਡ ਚੋਕੀ ਭੇਜ ਦਿਤਾ ਹੈ ਜਲਦ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਖੈਰ ਕਸੂਰ ਬੱਸ ਡਰਾਈਵਰ ਦਾ ਜਾਂ ਆਟੋ ਚਾਲਕ ਦਾ ਇਹ ਤਾਂ ਹੁਣ ਜਾਂਚ ‘ਚ ਪਤਾ ਲੱਗੇਗਾ ਕਹਿਣਾ ਕਿ ਗਲਤੀ ਆਟੋ ਵਾਲੇ ਔਰ ਦੂਸਰੇ ਪਾਸੇ ਆਟੋ ਚਾਲਕ ਦਾ ਕਹਿਣਾ ਹੈ ਡਰਾਈਵਰ ਦੀ ਗਲਤੀ ਕਾਰਨ ਇਹ ਟੱਕਰ ਹੋਈ ਐ ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਆਹ 45 ਰੁਪਿਆਂ ਪਿੱਛੇ ਬੰਦੇ ਰੱਖਤੇ ਪਾੜਤੇ !

htvteam

ASI ਨੇ ਘਰ ਜਾਕੇ ਬੰਦਿਆਂ ਤੋਂ ਮੰਗ ਲਈ ਆਹ ਚੀਜ਼

htvteam

ਸੂਰਜ ਤੇ ਘੁੱਪ ਹਨ੍ਹੇਰੇ ਵਾਲਾ ਨੁਸਕਾ ਅਜ਼ਮਾਓ IVF ਬਚਾਓ

htvteam

Leave a Comment