Htv Punjabi
Punjab Video

ਦੇਖੋ ਕੈਮਰੇ ਅੱਗੇ ਮਾਨ ਨੂੰ ਕਹੀਆਂ ਅਜਿਹੀਆਂ ਗੱਲਾਂ

ਪੰਜਾਬ ਚ ਪੰਚਾਇਤਾਂ ਦੀ ਮੁੜ ਬਹਾਲੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਮੀਡੀਆ ਨੂੰ ਇਕ ਵੱਡਾ ਬਿਆਨ ਦਿੱਤਾ ਜਿਸ ਵਿੱਚ ਉਨ੍ਹਾਂ ਹਾਈਕੋਰਟ ਦਾ ਧੰਨਵਾਦ ਕੀਤਾ ਅਤੇ ਮੁੱਖ ਮੰਤਰੀ ਪੰਜਾਬ ਨੂੰ ਖਰੀਆਂ ਖਰੀਆਂ ਸੁਣਾਈਆਂ ਉਨ੍ਹਾਂ ਕਿਹਾ ESMA ਮੁਲਾਜ਼ਮਾਂ ਤੇ ਨਹੀਂ ਲੱਗਣਾ ਚਾਹੀਦਾ ਸਗੋਂ ਮੁੱਖ ਮੰਤਰੀ ਭਗਵੰਤ ਮਾਨ ‘ਤੇ ਲੱਗਣਾ ਚਾਹੀਦਾ ਹੈ ਇਸਤੋਂ ਇਲਾਵਾ ਹੋਰ ਉਨ੍ਹਾਂ ਨੇ ਜੋ ਕਿਹਾ ਉਹ ਤੁਸੀ ਆਪ ਹੀ ਸੁਣ ਲਵੋ,,,,,,,,,,

ਬਾਦਲ ਹੋਰਾਂ ਕਿਹਾ ਪੰਜਾਬ ਸਰਕਾਰ ਨੇ ਕਾਨੂਨ ਦੀਆਂ ਧੱਜੀਆਂ ਉੱਡਾ ਰਹੀਆਂ ਕਿਸੇ ਦੀ ਪ੍ਰਵਾਹ ਨਹੀਂ ਕਰ ਰਹੀ ਅਤੇ ਪੰਜਾਬ ਦੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਐ
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਡਰਨ ਵਾਲੇ ਨਹੀਂ , ਅਸੀ ਸਰਕਾਰ ਨੂੰ ਝਟਕਾ ਦੇਵਗੇ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਵਿਜੀਲੈਂਸ ਨੇ ਲਾਇਆ SHO ਦਾ ਘੜੀਸਾ; ਦੇਖੋ ਮੌਕੇ ਤੋਂ ਕਿਵੇਂ ਰੰਗੇ ਹੱਥੀਂ ਕੀਤਾ ਕਾਬੂ

htvteam

ਕਿਸਾਨੀ ਅੰਦੋਲਨ ‘ਚ ਬੀਬੀਆਂ ਨੇ ਵੀ ਪੱਟਤੀਆਂ ਧੂੜਾਂ

htvteam

ਰੱਖੜੀ ਵਾਲੇ ਦਿਨ ਚਲਦੀ ਬਸ ‘ਚ ਮੁੰਡੇ ਬਣੇ ਬੇਗ਼ੈਰਤ; ਦੇਖੋ ਵੀਡੀਓ

htvteam

Leave a Comment