Htv Punjabi
Punjab Video

ਦੇਖੋ ਜੱਜ ਦੀ ਕਰਤੂਤ; ਢਾਈ ਸਾਲ ਦੀ ਬੱਚੀ ਨਾਲ ਕੀ ਕਰ ਗਿਆ !

ਤਰਨਤਾਰਨ : – ਮਾਮਲਾ ਤਰਨਤਾਰਨ ਦਾ ਹੈ, ਜਿੱਥੇ ਬੀਤੇ ਦਿਨ ਇੱਕ ਬੱਚੀ ਦੀ ਮ੍ਰਿਤਕ ਦੇਹ ਮਿਲੀ ਸੀ | ਜਿਸਨੂੰ ਲੈ ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ |
ਅਸਲ ‘ਚ ਪਿੰਡ ਮਰਗਿੰਦਪੁਰਾ ਦੇ ਇੱਕ ਜਿਮੀਦਾਰ ਸੁਖਦੇਵ ਸਿੰਘ ਨੇ ਫਾਜ਼ਿਲਕਾ ਦੇ ਰਹਿਣ ਵਾਲੇ ਜੱਜ ਸਿੰਘ ਨਾਂ ਦੇ ਵਿਅਕਤੀ ਨੂੰ ਆਪਣੇ ਕੋਲ ਕੁੱਝ ਦਿਨ ਪਹਿਲਾਂ ਹੀ ਸੀਰੀ ਰੱਖਿਆ ਸੀ | ਜੱਜ ਸਿੰਘ ‘ਤੇ ਉਸਦੀ ਘਰਵਾਲੀ ਰਣਜੀਤ ਕੌਰ ਨੇ ਹਰਗੁਨ ਨਾਂ ਦੀ ਬੱਚੀ ਨੂੰ ਗੋਦ ਲਿਆ ਹੋਇਆ ਸੀ | ਪਰ ਰਣਜੀਤ ਕੌਰ ਅਕਸਰ ਬਿਮਾਰ ਰਹਿੰਦੀ ਸੀ | ਅੱਗੇ ਜੋ ਕੁੱਝ ਹੁੰਦੈ ਸੁਣੋ…..

 

Related posts

ਬਾਲੀਵੁੱਡ ਦੇ ਖਲਨਾਇਕਾਂ ਵਾਂਗੂ ਜਵਾਕਾਂ ਨੇ ਚੱਕਿਆ ਜਵਾਕ ਦਾ ਟਾਈਮ; ਦੇਖੋ ਵੀਡੀਓ

htvteam

ਭਾਈ ਅੰਮ੍ਰਿਤਪਾਲ ਦੀਆਂ ਇਹ ਗੱਲਾਂ ਸੁਣਕੇ ਸਰਕਾਰਾਂ ਨੂੰ ਪੈਣਗੀਆਂ ਦੰਦਲਾਂ

htvteam

ਦੇਖੋ ਮੁਲਾਜ਼ਮਾਂ ਨੇ ਕਿੱਥੋਂ ਚੁੱਕਿਆ ਲੋਕਾਂ ਪਿੱਗ ਪਿਆਉਂਂਣ ਵਾਲਾ ਬੰਦਾ

htvteam

Leave a Comment