Htv Punjabi
Punjab Video

ਦੇਖੋ ਝੂਠੀਆਂ ਰਿਪੋਰਟਾਂ ਕੌਣ ਕਰਵਾ ਰਿਹਾ ਤਿਆਰ ?

ਪੰਜਾਬ ਸਿੰਚਾਈ ਵਿਭਾਗ ਦੇ ਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਦੇ ਦਬਾਅ ਤੋਂ ਤੰਗ ਆ ਕੇ ਨਹਿਰੀ ਪਟਵਾਰੀ ਯੂਨੀਅਨ ਨੇ ਅਣਮਿੱਥੇ ਸਮੇਂ ਲਈ ਕਲਮਛੋੜ ਹੜਤਾਲ ਸ਼ੁਰੂ ਕੀਤੀ ਹੋਈ ਤੇ ਕਰੀਬ ਦੋ ਸੋ ਪਟਵਾਰੀਆਂ ਨੂੰ ਚਾਰਸ਼ੀਟ ਕਰਨ ਦੀ ਗੱਲ ਕੀਤੀ ਜਾ ਰਹੀ ਪਟਵਾਰੀਆਂ ਕਹਿਣਾ ਐ ਮੁੱਖ ਸਕੱਤਰ ਆਈ ਏ ਐਸ ਕ੍ਰਿਸ਼ਨ ਕੁਮਾਰ ਨੇ ਪਿਛਲੇ ਦਿਨੀ ਪਟਵਾਰੀਆਂ ਨੂੰ ਹੁਕਮ ਕੀਤੇ ਸੀ ਕਿ ਤੁਸੀਂ ਇੱਕ 100% ਰਿਪੋਰਟ ਬਣਾਕੇ ਦਿਓ ਕਿ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਨਹਿਰੀ ਪਾਣੀ 100% ਖੇਤਾਂ ਦੀ ਸਿਚਾਈ ਲਈ ਮਿਲ ਰਿਹਾ ਹੈ ਪਰ ਅਜਿਹਾ ਕਰਨ ਤੋਂ ਪਟਵਾਰੀਆਂ ਨੇ ਇੰਨਕਾਰ ਕਰ ਦਿੱਤਾ ਜਿਸਦੇ ਕਾਰਨ ਪਟਵਾਰੀ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਏਸ ਮੌਕੇ ਬਠਿੰਡਾ ਚ ਪ੍ਰੈਸ ਕਾਂਨਫ੍ਰੈਸ ਨੂੰ ਸੰਬੋਧਨ ਕਰਦੇ ਹੋਏ ਪਟਵਾਰੀਆਂ ਨੇ ਮੁੱਖ ਸਕੱਤਕ ਤੇ ਜੋ ਇਲਜ਼ਾਮ ਲਗਾਏ ਉਹ ਸੁਣੋਂ,,,,,,,,,

ਏਸ ਮੌਕੇ ਜਸਕਰਨ ਸਿੰਘ ਬੁੱਟਰ ਹੋਰਾਂ ਦਾ ਕਹਿਣਾ ਐ ਕੀ ਕ੍ਰਿਸ਼ਨ ਕੁਮਾਰ ਸਾਡੇ ਨਾਲ ਧੱਕਾਸ਼ਾਹੀ ਕਰ ਰਿਹਾ ਸੋ ਏਸ ਮਸਲੇ ਤੇ ਭਗਵੰਤ ਮਾਨ ਸਾਬ੍ਹ ਨੂੰ ਵਿਚਾਰ ਕਰਕੇ ਹੱਲ ਕਰਨਾ ਚਾਹੀਦਾ ਹੈ,ਅਜਿਹੇ ਚ ਦੇਖਣਾ ਹੋਵੇਗਾ ਕੀ ਸਰਕਾਰ ਏਸ ਮਸਲੇ ਚ ਕੀ ਐਕਸ਼ਨ ਲੈਂਦੀ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਲਗਾਤਾਰ ਹੋ ਰਹੀਆਂ ਬਰਸਾਤਾਂ ਕਾਰਨ ਪੰਜਾਬ ਚ ਹੜ੍ਹ ਵਰਗੇ ਹਾਲਾਤ !

htvteam

ਰਾਜਵੀਰ ਜਵੰਦਾ ਤੋਂ ਬਾਅਦ ਇੱਕ ਹੋਰ ਮਸ਼ਹੂਰ ਪੰਜਾਬੀ ਗਾਇਕ ਦੀ ਮੌ/ ਤ

htvteam

ਹਰ ਰੋਜ਼ ਮੌਤ ਦੇ ਮੂੰਹ ‘ਚੋਂ ਬਾਹਰ ਨਿਕਲਕੇ ਆਉਂਦੇ ਨੇ ਆਹ ਲੋਕ, ਪੂਰੀ ਕਹਾਣੀ ਸੁਣਕੇ ਤੁਸੀਂ ਵੀ ਸੋਚਣ ਲਈ ਹੋ ਜਾਓਗੇ ਮਜਬੂਰ !

Htv Punjabi

Leave a Comment