Htv Punjabi
Punjab Video

ਦੇਖੋ ਡਾਕਟਰ ਨੇ ਕਿਵੇਂ ਬਚਾਈ ਬੰਦੇ ਦੀ ਜਾਨ ?

ਚਾਈਨਾਂ ਦੀ ਡੋਰ ਦਾ ਇਕ ਵਾਰ ਫਿਰ ਕਹਿਰ ਦੇਖਣ ਨੂੰ ਮਿਲਿਆ ਹੈ ਜਿੱਥੇ ਲੁਧਿਆਣਾ ਦੇ ਅਬਦੁੱਲਾਪੁਰ ਬਸਤੀ ਦੇ ਰਹਿਣ ਵਾਲੇ ਇਸ ਬੈਡ ਤੇ ਪਏ ਰਾਜੇਸ਼ ਸਿੰਗਲਾ ਦਾ ਚਾਈਨਾਂ ਡੋਰ ਨਾਲ ਗਲਾ ਕੱਟਿਆ ਗਿਆ ਸੀ ਜਿਸਨੂੰ ਜਲੰਧਰ ਦੇ ਸਿਵਲ ਹਸਪਤਾਲ ਵਿਖੇ ਦਾਖਲ ਕੀਤਾ ਅੱਗੇ ਸੁਣੋ ਡਾਕਟਰ ਨੇ ਰਾਜੇਸ਼ ਸਿੰਗਲਾ ਨੂੰ ਕਿਵੇਂ ਮੌਤ ਦੇ ਮੁੰਹ ਵਿੱਚੋਂ ਕੱਢਿਆ,,,,,,,

ਚਾਈਨਾਂ ਦੀ ਡੋਰ ਦੀ ਵਿਕਰੀ ਅਤੇ ਇਸ ਨਾਲ ਪਤੰਗ ਚੜਾਉਣ ਵਾਲੇ ਲੋਕਾਂ ਤੇ ਪ੍ਰਸ਼ਾਸਨ ਸਿਕੰਜਾ ਕਸਣਾ ਚਾਹੀਦਾ ਹੈ ਤਾਂ ਜੋ ਇਸ ਨਾਲ ਅਜਿਹੀਆਂ ਘਟਨਾਵਾਂ ਨਾ ਹੋ ਸਕਣ ,,,,,,,,,ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਤੇਲ ਦਾ ਸੈਂਪਲ ਲੈਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਐ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਦੇਖੋ B.J.P ਦੇ ਵੱਡੇ ਲੀਡਰ ਦੇ ਘਰ ਮੂਹਰੇ ਕਿਸਾਨ ਜਥੇਬੰਦੀਆਂ ਨੇ ਕੀ ਕਰ ਦਿੱਤਾ ?

htvteam

ਦੁੱਧ ਤੋਂ ਭੱਜੀਆਂ ਗਾਂਵਾਂ-ਮੱਝਾਂ ‘ਤੇ ਹਰਜਿੰਦਰ ਦੋਧੀ ਵਾਲਾ ਨੁਸਕਾ ਅਪਨਾਓ ਸਦਾ ਸੁੱਖ ਪਾਓ

htvteam

ਦੇਖੋ ਕੰਨੋਂ ਫੜ ਫੜ ਭੂੰਡ ਆਸ਼ਕਾਂ ਦੀਆਂ ਕਿਵੇਂ ਕਢਾਈਆਂ ਚੀਕਾਂ

htvteam

Leave a Comment