ਸਰਕਾਰ ਨੇ ਗੱਡੀ ਉਤੋਂ ਲਾਲ ਬੱਤੀ ਹਟਾਕੇ ਬੇਸ਼ੱਕ ਵੀ ਆਈ ਪੀ ਕਲਚਰ ਖਤਮ ਕਰ ਦਿੱਤਾ ਪਰ ਫੇਰ ਵੀ ਕਈ ਲੋਕ ਆਪਣੀ ਚੌਧਰ ਕਰਨ ਦੇ ਲਈ ਗੱਡੀਆਂ ਤੇ ਐਮ ਐਲ ਏ ਜਾਂ ਐਮ ਪੀ ਆਦਿ ਵਗੇਰਾ ਦੇ ਸਟਿੱਕਰ ਲਗਾਕੇ ਵੀ ਆਈ ਪੀ ਵਾਲੀ ਫਿਲਿੰਗ ਲੈਂਦੇ ਹਨ ਅਤੇ ਸਰਕਾਰੇ ਦਰਬਾਰੇ ਆਪਣਾ ਦਬ ਦਬਾ ਕਾਇਮ ਰੱਖਲ ਲਈ ਅਜਿਹਾ ਕੁਝ ਦੇਖੇ ਜਾਂਦੇ ਨੇ ਅਜਿਹਾ ਕੁਝ ਇਸ ਐਮ ਐਲ ਨੇ ਕੀਤਾ ਐ ਲੁਧਿਆਣਾ ਵਿਖੇ ਮਲੇਰਕੋਟਲਾ ਰੋਡ ਨਾਕੇਬੰਦੀ ਦੌਰਾਨ ਪੁਲਿਸ ਨੇ ਜਦੋਂ ਏਸ ਨੋਵਾ ਗੱਡੀ ਵਾਲੇ ਜਨਾਬ ਨੂੰ ਰੋਕਿਆ ਤਾਂ ਜਨਾਬ ਨੇ ਪੁਲਿਸ ਤੇ ਰੋਹਬ ਝਾੜਨਾ ਸ਼ੁਰੂ ਕਰ ਦਿੱਤਾ ਜਨਾਬ ਨੇ ਜਦੋਂ ਗੱਡੀ ਤੇ ਲੱਗੇ ਐਮ ਐਲ ਦੇ ਸਟਿੱਕਰ ਅਤੇ ਹੁਟਰ ਬਾਰੇ ਪੁੱਛਿਆ ਤਾਂ ਪਤਾ ਲੱਗਿਆ ਕਿ ਇਹ ਜਨਾਬ ਕੋਈ ਐਮ ਐਲ ਨਹੀਂ ਬਲਕਿ ਕਵਾੜ ਦਾ ਕੰਮ ਕਰਦਾ ਐ ਅੱਗੇ ਫਿਰ ਜੋ ਪੁਲਿਸ ਅਧਿਕਾਰੀ ਨੇ ਉਸ ਨਾਲ ਉਹ ਸੁਣੋ,,,,,,,,,
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਦੇ ਖਿਲਾਫ ਆਈ ਪੀ ਸੀ ਦੀਆਂ ਧਾਰਾ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……