Htv Punjabi
Punjab Video

ਕੈਪਟਨ ਦੇ ਕਰੀਬੀ ਕਾਂਗਰਸੀ ਵਿਧਾਇਕ ਨੇ ਕਰਤਾ ਵੱਡਾ ਕਾਰਾ ? ਧੋਖਾ ਧੜੀ ਦਾ ਪਰਚਾ ਦਰਜ

ਬਠਿੰਡਾ ਦੇ ਵਿਧਾਨ ਸਭਾ ਹਲਕਾ ਭੁੱਚੋ ਤੋਂ ਕਾਂਗਰਸ ਦੇ ਸਾਬਕਾ ਪ੍ਰੀਤਮ ਸਿੰਘ ਕੋਟਭਾਈ ਦੀਆਂ ਮੁਸ਼ਕਿਲਾਂ ਵਧੀਆਂ ਨਜ਼ਰ ਆ ਰਹੀਆਂ ਨੇ,,,,,,ਅਸੀ ਗੱਲ ਕਰ ਰਹੇ ਪ੍ਰੀਤਮ ਸਿੰਘ ਕੋਚਭਾਈ ਦੀ ਜਿੰਨ੍ਹਾ ਦੇ ਪਰਚਾ ਦਰਜ ਹੋਇਆ ਐ ,ਮਾਮਲਾ 3.5 ਕਰੋੜ ਦੀ ਧੋਖਾ ਧੜੀ ਦੇ ਨਾਲ ਜੁੜਿਆ ਹੋਇਆ,,,,,,ਸਾਬਕਾ ਐਮ ਐਲ ਏ ‘ਤੇ ਧੋਖਾ ਧੜੀ ਦੇ ਗੰਭੀਰ ਇਲਜ਼ਾਮ ਲੱਗੇ,,,,,,,ਇਸਤੋਂ ਇਲਾਵਾ ਜੀਵਨ ਸਿੰਘ, ਧਰਮਵੀਰ,ਦਲੀਪ ਕੁਮਾਰ, ਸੰਜੇ ਸ਼ਰਮਾ, ਸਾਇਦ ਪਰਵੇਜ਼ ਤੇ ਵੀ ਮਾਮਲਾ ਦਰਜ ਹੋਇਆ,,,,,,ਜਿਕਰ ਯੋਗ ਐ ਕਿ ਕਈ ਮੰਤਰੀ ਅਤੇ ਵਿਧਾਇਕ ਆਮਦਨ ਤੋਂ ਵੱਧ ਜਾਇਦਾਦ ਚ ਮਾਮਲੇ ਵੀਜੀਲੈਂਸ ਦੀ ਰਡਾਰ ਤੇ ਚੱਲ ਰਹੇ ਨੇ,,,,,ਤੇ ਹੁਣ ਸਾਬਕਾ ਐਮ ਐਲ ਏ ਤੇ ਧੋਖਾ ਧੜੀ ਦੇ ਇਲਾਜ਼ ਲੱਗੇ ਨੇ ਕੀ ਹੈ ਪੂਰਾ ਮਾਮਲਾ ਸੁਣੋ ਲੁਧਿਆਣਾ ਦੇ ਏਸੀਪੀ ਮਨਦੀਪ ਸਿੰਘ ਹੋਰਾਂ ਦੇ ਜੂਬਾਨੀ ,,,,,,,,,ਏਸਪੀ ਮਨਦੀਪ ਸਿੰਘ ਹੋਰਾਂ ਨੇ ਦੱਸਿਆ ਕਿ ਇਸ ਮਾਮਲਾ ਚ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਨਾਂ ਤੋਂ ਡੁਗਾਂਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ ਤਾਂ ਜੋ ਇਸ ਮਾਮਲੇ ਚ ਹੋਰ ਖੁਲਾਸੇ ਹੋ ਸਕਣ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਗਾਇਕਾਂ ਦੇ ਸ਼ੋ ‘ਚ ਜਾਣ ਵਾਲੇ ਗੌਰ ਨਾਲ ਦੇਖੋ ਵੀਡੀਓ

htvteam

ਸਰਦੀਆਂ ਆਉਣ ਤੋਂ ਪਹਿਲਾਂ ਆਹ ਨੁਸਕਾ ਅਪਨਾਓ ਫੇਫੜੇ ਸਾਫ ਕਰਵਾਓ

htvteam

ਪ੍ਰੇਮੀ ਜੋੜਿਆ ਲਈ ਹਾਈ ਕੋਰਟ ਦੇ ਨਵੇਂ ਹੁਕਮ, ਕਿਹਾ ਜਿਨ੍ਹਾਂ ਨੂੰ ਪਰਿਵਾਰਾਂ ਤੋਂ ਹੈ ਖ਼ਤਰਾ ਉਹ ਆਹ ਕਰਨ!

Htv Punjabi

Leave a Comment