Htv Punjabi
Punjab Video

ਦੇਖੋ ਨਵੀਂ-ਨਵੀਂ ਵਿਆਹੀ ਕੁੜੀ ਨੇ ਕੀ ਕੀਤਾ

ਤਸਵੀਰਾਂ ਚ ਦਿਖਾਈ ਦਿੰਦੀ ਲਾਲ ਚੂੜੇ ਵਾਲੀ ਕੁੜੀ ਦਾ ਨਾਮ ਨੇਹਾ ਰਾਣੀ ਅਤੇ ਇਸ ਮੁੰਡੇ ਦਾ ਨਾਮ ਰਾਕੇਸ਼ ਹੈ ਜੋ ਕਿ ਜਿਲਾ ਫਿਰੋਜਪੁਰ ਦੇ ਹਲਕਾ ਗੁਰੂਹਰਸਹਾਏ ਦੇ ਪਿੰਡ ਮਹੰਤਾਂ ਰਹਿਣ ਵਾਲਾ ਐ 2 ਮਹੀਨੇ ਪਹਿਲਾ ਨੇਹਾ ਰਾਣੀ ਦਾ ਵਿਆਹ ਰਾਕੇਸ਼ ਨਾਲ ਹੋਇਆ ਸਭ ਕੁਝ ਠੀਕ ਠਾਕ ਸੀ,,,,,,,,,,,,ਪਰ ਜਿਵੇਂ ਹੀ ਸਮਾਂ ਬੀਤ ਦਾ ਗਿਆ ਤਾਂ ਦੋਵੇਂ ਦੇ ਰਿਸ਼ਤੇ ਚ ਕੜਵਾਹਟ ਪੈਦਾ ਹੋਣ ਲੱਗੀ ਕੁੜੀ ਦੇ ਪਰਿਵਾਰ ਮੁਤਾਬਿਕ ਦੱਸਿਆ ਜਾ ਰਿਹਾ ਕੀ ਰਾਕੇਸ਼ ਕੁਮਾਰ ਅਤੇ ਉਸਦਾ ਪਰਿਵਾਰ ਨੇਹਾ ਰਾਣੀ ਨੂੰ ਦਾਜ ਲਈ ਤੰਗ ਕਰਦਾ ਸੀ ਜਿਸ ਤੋਂ ਬਾਅਦ ਤੰਗ ਪਰੇਸ਼ਾਨ ਹੋਈ ਕੁੜੀ ਨੇ ਕੁਝ ਅਜਿਹਾ ਕੀਤਾ ਕੀ ਸਾਰੇ ਪਰਿਵਾਰ ਦੇ ਹੋਸ਼ ਉਡ ਗਏ,,,,,,ਉਧਰ ਜਦੋਂ ਕੁੜੀ ਦੀ ਲਾਸ਼ ਸਿਵਲ ਹਸਪਤਾਲ ਲੈਕੇ ਆਂਦੀ ਤਾਂ ਡਾਕਟਰਾਂ ਨੇ ਜੋ ਕਿਹਾ ਉਹ ਸੁਣ ਲੋ ,,,,,,,,,,,,ਇਸ ਪੂਰੇ ਮਾਮਲੇ ਬਾਬਤ ਪੁਲਿਸ ਅਧਿਕਾਰੀ ਜਸਵਿੰਦਰ ਸਿੰਘ ਬਰਾੜ ਹੋਰਾਂ ਨੇ ਦੱਸਿਆ ਹੈ ਕੀ ਮਾਮਲੇ ਦੀ ਜਾਂਚ ਕਰਕੇ ਦੋਸ਼ੀਆਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ

ਨੇਹਾ ਦੀ ਮੌਤ ਦਾ ਕਾਰਨ ਪੁਲਿਸ ਦੀ ਜਾਂਚ ਅਤੇ ਪੋਸਟਮਾਰਟ ਰਿਪੋਟ ਆਉਣ ਤੋਂ ਬਾਅਦ ਹੀ ਸਾਹਮਣੇ ਆਉਣਗੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਭੂ/ ਚਾਲ ਦੇ ਕਾਰਨ ਮੱਚੀ ਭਾਰੀ ਤ/ ਬਾ/ ਹੀ! ਐਲਾਨੀ ਐਮਰਜੈਂਸੀ ?

htvteam

ਸਿੱਧੂ ਮੂਸੇਵਾਲਾ ਤੋਂ ਬਾਅਦ ਹੁਣ ਪੰਜਾਬ ਦੇ ਇਸ ਬਹੁਤ ਵੱਡੇ ਫਿਲਮ ਅਦਾਕਾਰ ਤੇ ਗਾਇਕ ਵਿਰੁੱਧ ਅਕਾਲ ਤਖ਼ਤ ਸਾਹਿਬ ‘ਤੇ ਪਹੁੰਚੀ ਸ਼ਿਕਾਇਤ!

Htv Punjabi

ਯੂਰਿਕ ਐਸਿਡ ਦਾ ਦੁਨੀਆ ਦਾ ਸਭ ਤੋਂ ਸਸਤਾ ਇਲਾਜ

htvteam

Leave a Comment