Htv Punjabi
Punjab Video

ਦੇਖੋ ਪਿਓ ਨੂੰ ਬਚਾਉਣ ਲਈ ਧੀ ਨੇ ਕੀ ਕੀਤਾ; ਧੀ ਨੂੰ ਫਿਕਰ ਪਾਪਾ ਦਾ

ਪ੍ਰਸਾਸ਼ਨ ਨੇ ਜਿਵੇਂ 50 ਸਾਲ ਪੁਰਾਣੀ ਦੁਕਾਨ ਨੂੰ ਕਿਰਾਏਦਾਰ ਕੋਲੋਂ ਖਾਲੀ ਕਰਵਾਉਣਾ ਸ਼ੁਰੂ ਕੀਤਾ ਤਾਂ ਮੌਕੇ ਉੱਤੇ ਜੰਮਕੇ ਹੰਗਾਮਾ ਹੋ ਗਿਆ। ਪੂਰੇ ਮਾਮਲੇ ‘ਚ ਬੇਸ਼ੱਕ ਪ੍ਰਸਾਸ਼ਨ ਨੇ ਅਦਾਲਤੀ ਹੁਕਮਾਂ ਦੀ ਪਾਲਣਾ ਕੀਤੀ ਕਿਰਾਏਦਾਰ ਰਾਜ ਕੁਮਾਰ ਸਮੇਤ ਪੂਰਾ ਪਰਿਵਾਰ ਆਪਣੀ ਦੁਕਾਨ ਨੂੰ ਬਚਾਉਂਦਾ ਹੋਇਆ ਨਜ਼ਰ ਆਇਆ ਪਰ ਇਸ ਦੌਰਾਨ ਇਕ ਬੜੀ ਹੀ ਭਾਵੁਕ ਤਸਵੀਰ ਸਾਹਮਣੇ ਆਈ। ਜਦੋਂ ਪ੍ਰਸਾਸ਼ਨ ਆਪਣੀ ਕਾਰਵਾਈ ‘ਚ ਲੱਗਾ ਹੋਇਆ ਸੀ ਤਾਂ ਇਸੇ ਦੌਰਾਨ ਰਾਜ ਕੁਮਾਰ ਦੀ ਧੀ ਦੁਕਾਨ ਦੀ ਥਾਂ ਆਪਣੇ ਪਿਓ ਦੀ ਫਿਕਰ ਜ਼ਿਆਦਾ ਕਰਦੀ ਰਹੀ ਤੇ ਪੂਰੇ ਕਾਰਵਾਈ ਦੌਰਾਨ ਪਾਪਾ-ਪਾਪਾ ਦੀ ਦੁਹਾਈ ਦਿੰਦੀ ਰਹੀ ।

Related posts

ਡੰਗਰਾਂ ਦੇ ਹਸਪਤਾਲ ਵੜ ਮੁੰਡੇ ਦੇਖੋ ਆਹ ਕੀ ਕਰ ਗਏ; ਦੇਖੋ ਵੀਡੀਓ

htvteam

ਵਿਜੀਲੈਂਸ ਨੇ ਲਾਇਆ SHO ਦਾ ਘੜੀਸਾ; ਦੇਖੋ ਮੌਕੇ ਤੋਂ ਕਿਵੇਂ ਰੰਗੇ ਹੱਥੀਂ ਕੀਤਾ ਕਾਬੂ

htvteam

20 ਮਿੰਟਾਂ ‘ਚ ਅੰਨ੍ਹਿਆਂ ਨੂੰ ਵੀ ਦਿਖਣ ਲੱਗਾ ਦਿੰਦੈ ਦੇਸੀ ਡਾਕਟਰ

htvteam

Leave a Comment