Htv Punjabi
crime news Punjab Video

ਆਹ ਦੇਖੋ ਕਿਵੇਂ ਗੇਟ ਉੱਤੇ ਘਰਵਾਲੀ ਨਾਲ ਕਰ ਗਿਆ ਮਾੜੀ ਕਰਤੂਤ

ਅਸਲ ‘ਚ ਇਸਦੀ ਧੀ ਜੋ ਬਿਹਾਰ ਦੇ ਚੰਪਾਰਨ ਜ਼ਿਲੇ ‘ਚ ਵਿਆਹੀ ਹੋਈ ਏ ਕੁਝ ਸਮਾਂ ਪਹਿਲਾਂ ਆਪਣੇ ਸਹੁਰਿਆਂ ਨਾਲ ਅਨਬਣ ਹੋਣ ਕਰਕੇ ਆਪਣੇ ਪੇਕੇ ਲੁਧਿਆਣਾ ਰਹਿਣ ਲੱਗੀ ਸੀ। ਜਿਸ ਤੋਂ ਬਾਅਦ ਸ਼ੁੱਕਰਵਾਰ ਸਵੇਰੇ ਸਵੇਰੇ ਇਸ ਕੁੜੀ ਦੇ ਘਰਵਾਲੇ ਦੇ ਫੋਨ ਆਇਆ ਕੀ ਉਹ ਛਟ ਪੂਜਾ ਕਰਕੇ ਲੁਧਿਆਣਾ ਆਇਆ ਹੋਇਆ ਏ ਤੇ ਆਪਣੀ ਘਰਵਾਲੀ ਨੂੰ ਲੈਕੇ ਜਾਏਗਾ। ਜਿਵੇਂ ਹੀ ਘਰਵਾਲੀ ਨੇ ਪਹੁ-ਫੁਟਾਲੇ ਤੋਂ ਪਹਿਲਾਂ ਜਾਕੇ ਆਪਣੇ ਘਰਵਾਲੇ ਨੂੰ ਗੇਟ ਖੋਲ੍ਹਿਆ ਤਾਂ ਉਸਨੇ ਗੇਟ ਉੱਤੇ ਘਰ ਦੇ ਜਵਾਈ ਨੇ ਘਟਨਾ ਨੂੰ ਅੰਜਾਮ ਦੇ ਦਿੱਤਾ।

Related posts

ਹਾਈ ਕੋਰਟ ਦੇ ਇਹ ਹੁਕਮ ਉਨ੍ਹਾਂ ਲੋਕਾਂ ਨੂੰ ਜਰੂਰ ਖੁਸ਼ੀ ਦੇਣਗੇ ਜਿਹੜੇ ਆਪਣੇ ਕੇਸਾਂ ਦੀ ਸੁਣਵਾਈ ਜਲਦੀ ਤੋਂ ਜਲਦੀ ਕਰਵਾਉਣਾ ਚਾਹੁੰਦੇ ਹਨ 

Htv Punjabi

ਪਤਨੀ ਅਤੇ ਧੀ ਨੇ ਕੀਤੀ ਪਹਿਲਾਂ ਰੱਜ ਕੇ ਐਸ਼ ਅਤੇ ਬਣੀਆਂ ਲੱਖਾਂ ਦੀ ਕਰਜ਼ਦਾਰ, ਫਿਰ ਦਿੱਤਾ ਇਸ ਵਾਰਦਾਤ ਨੂੰ ਅੰਜ਼ਾਮ

Htv Punjabi

ਵਿਛੜਿਆਂ ਨੂੰ ਮਿਲਾ ਰਿਹਾ ਕਰਤਾਰਪੁਰ ਲਾਂਘਾ

htvteam

Leave a Comment