ਬਟਾਲਾ : – ਮਾਮਲਾ ਬਟਾਲਾ ਦੇ ਪਿੰਡ ਹਸਨਪੁਰਾ ਦਾ ਹੈ, ਜਿੱਥੇ ਅਮਰਜੀਤ ਕੌਰ ਅਤੇ ਬਾਵਾ ਸਿੰਘ ਦਾ 32 ਸਾਲ ਦਾ ਵੱਡਾ ਪੁੱਤ ਮਲਕੀਤ ਸਿੰਘ ਹਾਂਗਕਾਂਗ ਅਤੇ ਛੋਟਾ ਪੁਰਤਗਾਲ ਰਹਿ ਰਹੇ ਸਨ | ਬੀਤੇ ਦਿਨ ਮਲਕੀਤ ਨਾਲ ਹਾਂਗਕਾਂਗ ਰਹਿਣ ਵਾਲੇ ਉਸਦੇ ਪਿੰਡ ਦੇ ਹੀ ਇੱਕ ਸਾਥੀ ਨੇ ਫੋਨ ‘ਤੇ ਜੋ ਖਬਰ ਦਿੱਤੀ, ਉਸ ਖਬਰ ਨੂੰ ਸੁਣਦੇ ਸਾਰ ਹੀ ਮਲਕੀਤ ਦੇ ਮਾਪਿਆਂ ‘ਤੇ ਕਹਿਰ ਟੁੱਟ ਗਿਆ |