ਲੁਧਿਆਣਾ ਦੇ ਹੀਰੋ ਬੈਕਰੀ ਚੌਂਕ ਤੇ ਲਾਈਟਾਂ ਤੇ ਖੜੀ ਐਕਟੀਵਾ ਸਵਾਰ ਟੀਚਰ ਮਹਿਲਾ ਨੂੰ ਲੁਟੇਰਿਆਂ ਨੇ ਨਿਸ਼ਾਨਾ ਬਣਾਇਆ ਹੈ ਦੱਸ ਦੇ ਕਿ ਲੁਟੇਰਾ ਪਹਿਲਾਂ ਤਾਂ ਇਸ ਮਹਿਲਾ ਦੇ ਆਲੇ ਦੁਆਲੇ ਦੇਖਦਾ ਹੈ ਅਤੇ ਬਾਅਦ ਵਿੱਚ ਮੌਕਾ ਪਾਉਂਦੇ ਹੀ ਉਸਦੇ ਗਲ ਵਿੱਚ ਪਾਈ ਸੋਨੇ ਦੀ ਚੈਨ ਲਾ ਕੇ ਫਰਾਰ ਹੋ ਜਾਂਦਾ ਹੈ ਹਾਲਾਂਕਿ ਇਸ ਦੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਫਿਲਹਾਲ ਇਸ ਘਟਨਾ ਤੋਂ ਬਾਅਦ ਉਕਤ ਪੀੜਿਤ ਮਹਿਲਾ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਜਿਸ ਦੇ ਆਧਾਰ ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਕਿਹਾ ਕਿ ਜਲਦ ਹੀ ਆਰੋਪੀਆਂ ਨੂੰ ਕਾਬੂ ਕਰ ਲਿਆ ਜਾਵੇਗਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post
