Htv Punjabi
Punjab Video

ਦੇਖੋ ਭਰਾਵਾਂ ਨੇ ਆਪਣੀ ਭੈਣ ਅਤੇ ਜੀਜੇ ਨਾਲ ਖੇਤਾਂ ‘ਚ ਕੀ ਕਰ ਦਿੱਤਾ

ਦਿਲ ਦਹਿਲਾਕੇ ਰੱਖ ਦੇਣ ਵਾਲਾ ਮਾਮਲਾ ਜਿਲ੍ਹਾ ਬਠਿੰਡਾ ਦੇ ਪਿੰਡ ਤੁੰਗ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਇਸ ਘਰਦੇ ਵਿੱਚ ਜੋ ਵਾਰਦਾਤ ਹੋਈ ਐ ਉਸਨੇ ਪੂਰੇ ਸ਼ਹਿਰ ਅਤੇ ਪੰਜਾਬ ਦੇ ਲੋਕਾਂ ਨੂੰ ਡਰਾਕੇ ਰੱਖ ਦਿੱਤਾ ਦਰਸਲ ਏਸ ਪਿੰਡ ਚ ਦੋ ਭਰਾਵਾਂ ਵੱਲੋਂ ਆਪਣੀ ਭੈਣ ਅਤੇ ਉਸਦੇ ਘਰਵਾਲੇ ਉੱਦੋਂ ਕਤਲ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਜਦੋਂ ਉਹ ਆਪਣੇ ਪੇਕੇ ਘਰ ਮਿਲਣ ਲਈ ਪਹੁੰਚੀ ਜਿਸ ਦੌਰਾਨ ਭਰਾਵਾਂ ਦਾ ਉਸਦੇ ਨਾਲ ਝਗੜਾ ਹੋ ਜਾਂਦਾ ਐ ਜਿਸਤੋਂ ਭਰਾਵਾਂ ਵੱਲੋਂ ਉਨ੍ਹਾਂ ਨੂੰ ਖੇਤਾਂ ਵਿੱਚ ਲਿਜਾਇਆ ਜਾਂਦਾ ਜਿੱਥੇ ਉਨ੍ਹਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਜਿਸਤੋਂ ਬਾਅਦ ਪੂਰੇ ਪਿੰਡ ਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਅਤੇ ਲੋਕ ਆਪਣੇ ਘਰਾਂ ਅੰਦਰ ਵੜ੍ਹ ਗਏ ਸੂਤਰਾਂ ਦੇ ਹਵਾਲੇ ਦੱਸਿਆ ਜਾ ਰਿਹਾ ਕੀ ਭੈਣ ਨੇ ਦੋ ਸਾਲ ਪਹਿਲਾਂ ਇਕ ਮੁੰਡੇ ਲਵ ਮੈਰਿਜ ਕਰਵਾਈ ਸੀ ਜੋ ਕੀ ਪੁਲਿਸ ਵਿੱਚ ਬਤੌਰ ਕੌਂਸਟੈਬਲ ਸੇਵਾ ਨਿਭਾ ਰਿਹਾ ਸੀ ਜਿਸਦਾ ਕਤਲ ਕਰ ਦਿੱਤਾ ਗਿਆ .ਦੋਹਰੇ ਕਤਲ ਬਾਰੇ ਜੋ ਪਿੰਡ ਵਾਸੀਆਂ ਨੇ ਦੱਸਿਆ ਉਹ ਸੁਣ ਤੁਹਾਡੀ ਰੂਹ ਕੰਬ ਜਾਵੇਗੀ,,,,,,,,,,,

ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਹੈ ਕੀ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ ਅਤੇ ਮ੍ਰਿਤਕ ਦੇਹਾਂ ਨੂੰ ਪੋਸਟਮਾਟਮ ਲਈ ਸਿਵਲ ਹਸਪਾਤਲ ਪਹੁੰਚਾਇਆ ਗਿਆ ਹੈ ਅਜਿਹਾ ਚ ਦੇਖਣਾ ਹੋਵੇਗਾ ਕੀ ਪੁਲਿਸ ਭਰਾਵਾਂ ਨੂੰ ਕਦੋਂ ਤੱਕ ਫੜਕੇ ਸਲਾਂਖਾ ਪਿੱਛੇ ਸੁੱਟਦੀ ਐ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿਤੇ ਲਿੰਕ ‘ਤੇ ਕਲਿੱਕ ਕਰੋ…………

Related posts

ਇਸ ਕਾਂਡ ‘ਤੇ ਰਾਜ ਤੋਂ ਬਾਹਰ ਟਰਾਇਲ ‘ਤੇ ਸੁਣਵਾਈ 23 ਮਾਰਚ ਤੱਕ ਸਥਗਿਤ

Htv Punjabi

ਆਹ ਐ 70 ਸਾਲ ਦੀ ਜਵਾਨ ਬੇਬੇ, ਚਾਹ ਨੂੰ ਲਗਾਉਂਦੀ ਗੀਤਾਂ ਦਾ ਤੜਕਾ

htvteam

ਕੱਚੀ ਉਮਰ ਦਾ ਮੁੰਡਾ ਲੰਬਾ ਜਿਹਾ ਹਥਿਆਰ ਵਿਖਾ ਭੜਕਾਉਂਦਾ ਸੀ ਜਜ਼ਬਾਤ

htvteam

Leave a Comment