Htv Punjabi
Punjab Video

ਦੇਖੋ ਭਲਾਂ ਐਵੇਂ ਆਉਂਦੇ ਨੇ ਖਾਤਿਆਂ ‘ਚ ਕਰੋੜਾਂ ਰੁਪਏ ?

ਗੁਲਦਸਤਾਂ ਚੁੱਕੀ ਖੜ੍ਹਾ ਨਜ਼ਰ ਆ ਰਿਹਾ ਇਹ ਕੋਈ ਆਮ ਬੰਦਾ ਨਹੀਂ ਬਲਕਿ ਮਸ਼ਹੂਰ ਸਮਾਜ ਸੇਵੀ ਟੀਟੂ ਬਾਣੀਆਂ ਹੈ ਜੋ ਕਿ ਸਮੇਂ ਸਮੇਂ ਸਿਰ ਅਨੋਖੇ ਢੰਗਾਂ ਨਾਲ ਸਰਾਕਰਾਂ ਤੇ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨ ਕਰਦਾ ਰਹਿੰਦੇ ਹੈ ਇਸੇ ਤਰ੍ਹਾਂ ਹੀ ਅੱਜ ਟੀਟੂ ਬਾਣੀਆਂ ਲੁਧਿਆਣਾ ਨਗਰ ਨਿਗਮ ਦਫਤਰ ਪਹੁੰਚਿਆਂ ਹੈ ਜਿੱਥੇ ਸਭ ਤੋਂ ਪਹਿਲਾਂ ਆਉਂਣ ਸਾਰ ਮੁਲਾਜ਼ਮਾਂ ਨੂੰ ਖਰੀਆਂ ਖਰੀਆਂ ਸੁਣਾ ਦਿੱਤੀਆਂ ਫਿਰ ਅੱਗੇ ਕਮਿਸ਼ਨਰ ਦਫਤਰ ਚ ਕੀਤਾ ਉਹ ਦੇਖੋ,,,,,

ਦੀਪਕ ਗੋਇਲ ਹੋਰਾਂ ਦਾ ਕਹਿਣਾ ਐ ਕੀ ਗੁਲਦਸਤਾਂ ਕਮਿਸ਼ਨਰ ਸਾਬ੍ਹ ਨੂੰ ਸੌਂਪ ਦਿੱਤਾ ਜਾਵੇਗਾ ਇਸਦੇ ਨਾਲ ਹੀ ਉਨ੍ਹਾਂ ਅਧਿਆਕਾਰੀਆਂ ਅਤੇ ਕਰਮਚਾਰੀਆਂ ਤੇ ਕਾਰਵਾਈ ਦੀ ਗਲ ਕਹੀ ਐ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਨੂਰਾ ਸਿਸਟਰ ਦੇ ਪਿਤਾ ਦੇ ਇਲਾਜ ਲਈ ਪਾਇਆ QR ਕੋਡ

htvteam

20 ਮਿੰਟਾਂ ‘ਚ ਮੁੜੀ ਨਜ਼ਰ ਹੋ ਗਿਆ ਕਮਾਲ, ਵੱਡੇ-ਵੱਡੇ ਅੰਗਰੇਜ਼ੀ ਡਾਕਟਰਾਂ ਨੇ ਦੇਤਾ ਸੀ ਜਵਾਬ

htvteam

ਪੁਲਿ ਸ ਸਪਾਟਣ ਨਾਲ ਮੁੰਡਾ ਕਰ ਗਿਆ ਆਹ ਹਰਕਤ ?

htvteam

Leave a Comment