ਪੁਲਿਸ ਵੱਲੋਂ ਕਾਬੂ ਕਰਕੇ ਬਿਠਾਏ ਗਏ ਇਹ 3 ਵਿਅਕਤੀ ਇਹਨਾਂ ‘ਚੋ ਇੱਕ ਜੋ ਆਪਣੇ ਆਪਨੂੰ ਸਰਪੰਚ ਦੱਸ ਰਿਹਾ ਹੈ | ਪਿੰਡ ਵਾਲਿਆਂ ਨੇ ਇਹਨਾਂ ਨੂੰ ਰੰਗੇ ਹੱਥੀਂ ਨਸ਼ੇ ਸਣੇ ਕਾਬੂ ਕਰ ਮੌਕੇ ਤੇ ਹੀ ਸਾਰੀ ਵੀਡੀਓ ਲਈ | ਪਹਿਲਾਂ ਦੇਖੋ ਪੂਰੀ ਵੀਡੀਓ ਫੇਰ ਦੱਸਦੇ ਹਾਂ ਸਾਰਾ ਮਾਮਲਾ |
ਮਾਮਲਾ ਜਿਲ੍ਹਾ ਲੁਧਿਆਣਾ ਦੇ ਹਲਕਾ ਸਮਰਾਲਾ ਦੇ ਪਿੰਡ ਦੀਵਾਲਾ ਤੋਂ ਹੈ, ਜਿੱਥੇ ਪਿੰਡ ਵਾਲਿਆਂ ਨੇ ਇਹਨਾਂ ਵਿਅਕਤੀਆਂ ਨੂੰ ਕਿਵੇਂ ਕਾਬੂ ਕੀਤਾ ਸੁਣੋਂ ਪਿੰਡ ਵਾਲਿਆਂ ਦੀ ਹੀ ਜ਼ੁਬਾਨੀ|