Htv Punjabi
Punjab Video

ਆਹ ਦੇਖਲੋ ਟਰੈਕਟਰ ਤੇ ਸੁਣਦੇ ਆ ਰਹੇ ਸੀ ਅਜਿਹੇ ਗਾਣੇ

ਪਿੰਡ ਰੋਡੇ ਵਿੱਚ ਮੋਟਰਸਾਈਕਲ ਅਤੇ ਟਰੈਕਟਰ ਦੀ ਹੋਈ ਟੱਕਰ
ਮੋਟਰਸਾਈਕਲ ਸਵਾਰ ਗੰਭੀਰ ਰੂਪ ਵਿੱਚ ਹੋਇਆ ਜ਼ਖਮੀ
ਹਸਪਤਾਲ ਵਿੱਚ ਕਰਵਾਇਆ ਗਿਆ ਭਰਤੀ
ਘਟਨਾ ਸੀਸੀਟੀਵੀ ਵਿੱਚ ਹੋਈ ਕੈਦ
ਲਾਪਰਵਾਹੀ ਅਤੇ ਤੇਜ਼ ਰਫਤਾਰੀ ਕਿਸ ਤਰ੍ਹਾਂ ਕਿਸੇ ਦੀ ਜਾਨ ਤੇ ਭਾਰੀ ਪੈ ਸਕਦੀ ਹੈ। ਸਕਰੀਨ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿੱਦਾਂ ਤੇਜ਼ ਰਫਤਾਰ ਟਰੈਕਟਰ ਦੇ ਵੱਲੋਂ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਗਰਾਉਂ ਡਿੱਗ ਪਿਆ ਘਟਨਾ ਕੈਮਰੇ ਚ ਕੈਦ ਹੋਈ।

ਐਸਾ ਦੇਖਣ ਨੂੰ ਮਿਲਿਆ ਫਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਪਿੰਡ ਰੋਡੇ ਵਿੱਚ ਜਿੱਥੇ ਟਰੈਕਟਰ ਉੱਪਰ ਉੱਚੀ ਉੱਚੀ ਸਪੀਕਰ ਲਗਾ ਕੇ ਤੇ ਰਫਤਾਰ ਨਾਲ ਆ ਰਿਹਾ ਟਰੈਕਟਰ ਵੱਲੋਂ ਇੱਕ ਮੋਟਰਸਾਈਕਲ ਸਵਾਰ ਟੱਕਰ ਮਾਰ ਦਿੱਤੀ ਗਈ ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ , ਪੀੜਿਤ ਮੱਗਰ ਸਿੰਘ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਵੀ ਖੇਤਾਂ ਵਿੱਚੋਂ ਪੱਠੇ ਲੈ ਕੇ ਆ ਆਪਣੇ ਘਰ ਜਾ ਰਿਹਾ ਸੀ ਤਾਂ ਸਾਹਮਣੇ ਤੋਂ ਤੇਜ ਰਫਤਾਰ ਨਾਲ ਆ ਰਹੇ ਟਰੈਕਟਰ ਵੱਲੋਂ ਜੋਰਦਾਰ ਟੱਕਰ ਮਾਰ ਦਿੱਤੀ , ਟਰੈਕਟਰ ਉੱਪਰ ਨੌਜਵਾਨ ਉੱਚੀ ਉੱਚੀ ਆਵਾਜ ਵਿੱਚ ਗਾਣੇ ਲਗਾ ਕੇ ਹੁਲੜਬਾਜੀ ਕਰ ਰਹੇ ਸਨ ਅਤੇ ਜਿਸ ਕਾਰਨ ਇਹ ਟਰੈਕਟਰ ਬੇਕਾਬੂ ਹੋ ਕੇ ਉਸ ਮੋਟਰਸਾਈਕਲ ਨਾਲ ਜਾ ਟਕਰਾਇਆ ਅਤੇ ਉਹ ਡਿੱਗ ਪਿਆ ਜਿੱਸ ਨਾਲ਼ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਜਖਮੀ ਹਾਲਤ ਵਿੱਚ ਫਿਰੋਜ਼ਪੁਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

ਹੁਲੜਬਾਜੀ ਅਤੇ ਤੇਜ ਰਫਤਾਰੀ ਨਾਲ ਟਰੈਕਟਰ ਉੱਪਰ ਗਾਣੇ ਲਗਾ ਕੇ ਸੜਕਾਂ ਤੇ ਇਹ ਲੋਕ ਮੌਤ ਬਣ ਕੇ ਘੁੰਮ ਰਹੇ ਨੇ ਇਦਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਅਤੇ ਪੁਲਿਸ ਨੂੰ ਇਹਨਾਂ ਵਿਰੁੱਧ ਐਫਆਈ ਆਰ ਦਰਜ ਕਰਨੀ ਚਾਹੀਦੀ ਹੈ ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਨੌਕਰੀ ਦੇਣ ਦੇ ਬਹਾਨੇ ਫਾਜ਼ਿਲਕਾ ਵਿੱਚ ਚਾਰ ਨੌਜਵਾਨਾਂ ਨੇ ਠੱਗਿਆ, ਕਾਰ ਵਿੱਚ ਕੀਤਾ ਸਮੂਹਿਕ ਕੁਕਰਮ

Htv Punjabi

ਮੁੱਖ ਮੰਤਰੀ ਭਗਵੰਤ ਮਾਨ ਨੇ ਲਿਆ ਨਿੱਜੀ ਸਕੂਲਾਂ ਨੂੰ ਲੈਕੇ ਵੱਡਾ ਫੈਸਲਾ

htvteam

ਆਹਮੋ ਸਾਹਮਣੇ ਹੋਏ ਨਿਹੰਗ ਤੇ ਈਸਾਈ, ਅੱਗ ਤੋਂ ਵੀ ਤੱਤਾ ਹੋਇਆ ਮਾਹੌਲ?

htvteam

Leave a Comment