Htv Punjabi
Punjab Video

ਦੇਖੋ ਮੂਸੇਵਾਲਾ ਨੂੰ ਮਾਰਨ ਤੋਂ ਪਹਿਲਾਂ ਕਾਤਲਾਂ ਨੇ ਕਿੱਥੇ ਖਾਧੀ ਰੋਟੀ

ਤੇਜ਼ੀ ਨਾਲ ਵਾਇਰਲ ਹੋ ਰਹੀ ਇਹ ਸੀਸੀਟੀਵੀ ਵੀਡੀਓ ਸਿੱਧੂ ਮੂਸੇਵਾਲਾ ਗੋਲੀ ਕਾਂਡ ਨਾਲ ਸਬੰਧਤ ਦੱਸੀ ਜਾ ਰਹੀ ਹੈ | ਬੀਤੇ ਦਿਨ ਦੀ ਇਹ ਵੀਡੀਓ ਮਾਨਸਾ ਦੇ ਕਿਸੇ ਢਾਬੇ ਦੀ ਦੱਸੀ ਜਾ ਰਹੀ ਹੈ | ਜਿੱਥੇ ਸਵੇਰੇ ਦਸ ਵਜੇ ਦੇ ਕਰੀਬ 7 ਨੌਜਵਾਨ ਇੱਕ ਢਾਬੇ ਤੇ ਨਾਸ਼ਤਾ ਕਰਦੇ ਹੋਏ ਵੇਖੇ ਜਾ ਰਹੇ ਨੇ | ਸ਼ੱਕ ਦੀ ਸੂਈ ਇਹਨਾਂ ਤੇ ਘੁੰਮਦੀ ਨਜ਼ਰ ਆ ਰਹੀ ਹੈ | ਹਾਲਾਂਕਿ ਹਕੀਕਤ ਟੀਵੀ ਪੰਜਾਬੀ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਪਰ ਸੂਤਰਾਂ ਦੇ ਮੁਤਾਬਿਕ ਇਸ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਪੁਲਿਸ ਸਿੱਧੂ ਮੂਸੇਵਾਲਾ ਦੇ ਕਾਤਲਾਂ ਦੀ ਤਲਾਸ਼ ਕਰਨ ‘ਚ ਜੁਟੀ ਹੋਈ ਹੈ |
ਹੁਣ ਦੇਖਣਾ ਇਹ ਹੈ ਕਿ ਇਸ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਪੁਲਿਸ ਕਾਤਲਾਂ ਨੂੰ ਕਾਬੂ ਕਰਨ ‘ਚ ਕਿੰਨੀ ਛੇਤੀ ਕਾਮਯਾਬ ਹੁੰਦੀ ਹੈ |

Related posts

2 ਜਨਾਨੀਆਂ ਨੇ ਬਜ਼ੁਰਗ ਦੇ ਪਾ ਲਿਆ ਹੱਥ ਦੇਖੋ ਵੀਡੀਓ

htvteam

ਸੁਹਾਗ ਦਾ ਚੂੜਾ ਪਾ ਕੇ ਦੁਲਹਨ ਦੀ ਤਰ੍ਹਾਂ ਸਜੀ ਪ੍ਰੇਮਿਕਾ ਅਤੇ ਫੇਰ ਪ੍ਰੇਮੀ ਜੋੜੇ ਨੇ ਖਾਧਾ ਜ਼ਹਿਰ

Htv Punjabi

ਬਿਨਾ ਵਿਆਹ ਬਰਾਤ ਵਾਪਿਸ ਲਿਜਾਣ ਵਾਲਾ ਲਾੜਾ ਆਇਆ ਕੈਮਰੇ ਮੂਹਰੇ

htvteam