Htv Punjabi
Punjab Video

ਦੇਖੋ ਲੁਧਿਆਣੇ ਕਿਵੇਂ ਬਲਾSਟ ਹੋਇਆ ਤੇ ਬੰਦਾ ਕਿੱਥੇ ਗਿਆ

ਲੁਧਿਆਣਾ ਦੇ ਚੀਮਾ ਚੌਂਕ ਨਜ਼ਦੀਕ ਇੰਦਰਾ ਕਲੋਨੀ ਚ ਘਰ ਦੇ ਵਿੱਚ ਹੋਇਆ ਵੱਡਾ ਧਮਾਕਾ, ਲੋਕਾਂ ਦੇ ਦੱਸਣ ਮੁਤਾਬਕ ਇਸ ਘਰ ਵਿੱਚ ਬਣਾਏ ਜਾਂਦੇ ਸੀ ਪਟਾਕੇ, ਬਰੂਦ ਨੂੰ ਅੱਗ ਲੱਗਣ ਕਾਰਨ ਹੋਇਆ ਧਮਾਕਾ, 10 ਤੋਂ 15 ਲੋਕਾਂ ਸਮੇਤ ਬੱਚਿਆਂ ਦੇ ਜ਼ਖਮੀ ਹੋਣ ਦੀ ਵੀ ਗੱਲ ਆਈ ਸਾਹਮਣੇ, ਮੌਕੇ ਤੇ ਪਹੁੰਚੀ ਪੁਲਿਸ ਨੇ ਜਲਦ ਆਰੋਪੀ ਨੂੰ ਫੜਨ ਦਾ ਕੀਤਾ ਦਾਅਵਾ।

ਲੁਧਿਆਣਾ ਦੇ ਚੀਮਾ ਚੌਂਕ ਨਜ਼ਦੀਕ ਇੰਦਰਾ ਕਲੋਨੀ ਚ ਦੇ ਦੁਪਹਿਰ ਇੱਕ ਘਰ ਦੇ ਵਿੱਚ ਧਮਾਕਾ ਹੋ ਗਿਆ ਇਸ ਧਮਾਕੇ ਦੇ ਕਾਰਨ ਜਿੱਥੇ 10 ਤੋਂ 15 ਲੋਕਾਂ ਸਮੇਤ ਬੱਚਿਆਂ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ ਤਾਂ ਉੱਥੇ ਹੀ ਦੱਸਿਆ ਜਾ ਰਿਹਾ ਕਿ ਇਸ ਘਰ ਦੇ ਵਿੱਚ ਬਰੂਦ ਰੱਖਿਆ ਹੋਇਆ ਸੀ ਅਤੇ ਪਟਾਕੇ ਤਿਆਰ ਕੀਤੇ ਜਾਂਦੇ ਸਨ।

ਦੱਸਿਆ ਕਿ ਸ਼ਾਰਟ ਸਰਕਿਟ ਦੇ ਕਾਰਨ ਇਹ ਹਾਦਸਾ ਵਾਪਰਿਆ ਹੈ ਉਧਰ ਮੌਕੇ ਤੇ ਪਹੁੰਚੇ ਏਡੀਸੀਪੀ ਸਮੀਰ ਵਰਮਾ ਸਮੇਤ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ ਅਤੇ ਕਿਹਾ ਕਿ ਇਸ ਮਾਮਲੇ ਵਿੱਚ ਆਰੋਪੀ ਫਰਾਰ ਹੋ ਚੁੱਕਾ ਹੈ ਜਿਸ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ। ਉਹਨਾਂ ਕਿਹਾ ਕਿ 10 ਤੋਂ 15 ਬੱਚਿਆਂ ਸਮੇਤ ਲੋਕਾਂ ਦੇ ਜਖਮੀ ਹੋਣ ਦੀ ਗੱਲ ਸਾਹਮਣੇ ਆਈ ਹੈ ਜਿਨਾਂ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੁਲਿਸ ਸਾਹਮਣੇ ਔਰਤ ਨਾਲ ਹੋਇਆ ਮਾੜਾ ਕੰਮ, ਲੰਬੀ ਪਾ ਕੀਤੀ ……

htvteam

ਸ਼੍ਰੀ ਦਰਬਾਰ ਸਾਹਿਬ ਵਿਖੇ ਸ਼ਰੇਆਮ ਕੀਤੀ ਗੰਡਾਗਰਦੀ, ਸਿੱਖ ਨੌਜਵਾਨਾਂ ਦੀਆਂ ਲਾਹੀਆਂ ਪੱਗਾਂ ਅਤੇ ਕੀਤੇ ਜ਼ਖਮੀ

htvteam

ਜਸਵਿੰਦਰ ਭੱਲਾ ਦੇ ਅੰਤਿਮ ਦਰਸ਼ਨ

htvteam

Leave a Comment