ਇਹ ਤਸਵੀਰਾਂ ਜਿਲ੍ਹਾ ਜਲੰਧਰ ਦੇ ਭਗਵਾਨ ਮਹਾਂਰਿਸ਼ੀ ਵਾਲਮੀਕਿ ਗੇਟ ਨੇੜੇ ਦੀਆਂ ਨੇ ਜਿੱਥੇ ਬੀਤੀ ਰਾਤ ਕਰੀਬ 1030 ਬਜੇ ਕਿਸੇ ਮਾਮਲੇ ਨੂੰ ਲੈਕੇ ਦੋ ਆਹਮਣੋਂ ਸਾਹਮਣੇ ਹੋ ਗਈਆਂ ਦੋਵੇਂ ਧਿਰਾਂ ਚ ਹੋਈ ਹਲਕੀ ਬਹਿਸਬਾਜੀ ਨੇ ਝਗੜੇ ਦਾ ਇਕ ਵੱਡਾ ਰੂਪ ਧਾਰ ਲਿਆ ਗੁੱਸੇ ਦੇ ਅੰਨੇ ਹੋਏ ਲੋਕਾਂ ਗੋਲੀਆਂ ਚਲਾ ਦਿੱਤੀਆਂ ਜਿਸਤੋਂ ਬਾਅਦ ਜਲੰਧਰ ਸ਼ਹਿਰ ਸਹਿਮ ਉੱਠਿਆ ਨੀਂਦ ਦੀ ਗੋਦ ਵਿੱਚ ਸੁੱਤੇ ਪਏ ਲੋਕਾਂ ਦੀ ਨੀਂਦ ਹਰਾਮ ਹੋ ਗਈ ਅਤੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋਂ ਕੀ ਮੌਕੇ ਤੇ ਪੁਲਿਸ ਵੀ ਪਹੁੰਚ ਚੁੱਕੀ ਸੀ ਪੁਲਿਸ ਜਦੋਂ ਦੇ ਕਹਿਣ ਤੇ ਲੋਕਾਂ ਨਾ ਸ਼ਾਂਤ ਹੋਏ ਤਾਂ ਮਜਬੂਰ ਹੋਕੇ ਪੁਲਿਸ ਹਲਕਾ ਜਿਹਾ ਬਲ ਪ੍ਰਯੋਗ ਕਰਨਾ ਪਿਆ ਸਥਾਨਕ ਲੋਕਾਂ ਦੇ ਮੁਤਾਬਿਕ ਦੱਸਿਆ ਜਾ ਕਿ ਲੜਾਈ ਦੌਰਾਨ ਦੋਵੇਂ ਧਿਰਾਂ ਲੋਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਦਾਖਲ ਕੀਤਾ ਗਿਆ ਇਸ ਲੜਾਈ ਦੀ ਵਜਾ ਤਾਂ ਹਜੇ ਤੱਕ ਨਹੀਂ ਪਤਾ ਲੱਗ ਸਕੀ ਪਰ ਸਥਾਲਕ ਲੋਕਾਂ ਦੇ ਕਹਿਣ ਮੁਤਾਬਿਕ ਬੱਚਿਆਂ ਨੂੰ ਲੈਕੇ ਦੋ ਧਿਰਾ ਆਪਸ ਵਿੱਚ ਉਲਝ ਗਈਆਂ,,,,,,,
ਉੱਧਰ ਮੌਕੇ ਤੇ ਪਹੁੰਚੇ ਜਲੰਧਰ ਸੈਂਟਰਲ ਦੇ ਏਸੀਪੀ ਨਿਰਮਲ ਸਿੰਘ ਹੋਰਾਂ ਨਾਲ ਗੱਲਬਾਤ ਕੀਤਾ ਤਾਂ ਉਨ੍ਹਾਂ ਨੇ ਜੋ ਕਿਹਾ ਉਹ ਵੀ ਸੁਣੋ ਵੱਲੋ,,,,,,,,,,ਏਸਪੀ ਹੋਰਾਂ ਦਾ ਕਹਿਣਾ ਹੈ ਬਿਨ੍ਹਾਂ ਜਾਂਚ ਤੋਂ ਮਾਮਲੇ ਬਾਰੇ ਕੁਝ ਕਹਿਣਾ ਸੰਭਵ ਨਹੀਂ ਪੁਖਤਾ ਜਾਣਕਾਰੀ ਜਾਂਚੀ ਤੋਂ ਬਾਅਦ ਹੀ ਸਾਂਝੀ ਕਰਾਂਗੇ ਦੱਸ ਦੀਏ ਕਿ ਪੁਲਿਸ ਨੇ ਮਾਮਲਾ ਦੀ ਜਾਂਚ ਸ਼ੁਰੂ ਕਰ ਦਿੱਤੀ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..