Htv Punjabi
Punjab Video

ਆਹ ਦੇਖ ਲਓ ਮੁੰਡਿਆਂ ਦੇ ਕੰਮ, ਦੇਖੋ ਕੀ ਕਰ ਰਹੇ ਨੇ…

ਫਿਲਮੀ ਸਟਾਈਲ ਦੇ ਵਿੱਚ ਦੋ ਨੌਜਵਾਨ ਮੁੰਡੇ ਮੋਟਰ ਸਾਈਕਲ ਤੇ ਸਵਾਰ ਹੋ ਕੇ ਮਾਰਦੇ ਨੇ ਐਂਟਰੀ,,, ਦੇਖਣ ਨੂੰ ਇੰਝ ਲੱਗਦਾ ਜਿੱਦਾਂ ਇਹ ਨੌਜਵਾਨ ਕਿਸੇ ਕੰਮ ਨੂੰ ਲੈ ਕੇ ਆਏ ਹੋਣ,, ਸਿਰ ਤੇ ਇਨ੍ਹਾਂ ਨੇ ਪੱਗਾਂ ਬੰਨੀਆਂ ਹੋਇਆਂ ਨੇ,, ਪਰ ਕਰਤੂਤ ਜਹੀ ਜਿਸ ਨੇ ਸਭ ਨੂੰ ਸ਼ਰਮਸਾਰ ਕਰ ਦਿੱਤਾ,, ਇਹ ਨੌਜਵਾਨ ਪੈਟਰੋਲ ਪੰਪ ਤੇ ਪੈਟਰੋਲ ਨਹੀਂ ਸਗੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਆਏ ਸੀ। ਦੇਖੋ ਕਿੱਦਾਂ ਫਿਰ ਇਹਨਾਂ ਦੇ ਵਲੋਂ ਜਿੱਥੇ ਲੱਖ ਲੁੱਟਿਆ ਜਾਂਦਾ ਉੱਥੇ ਹੀ ਤਿੰਨ ਮੋਬਾਇਲ ਫੋਨ ਵੀ ਖੋਹ ਕੇ ਫਰਾਰ ਹੋ ਜਾਂਦੇ,,, ਘਟਨਾ ਕੈਮਰੇ ‘ਚ ਕੈਦ ਹੋ ਗਈ,,,,,,,,

ਨਕੋਦਰ ਦੇ ਪਿੰਡ ਕੁਲਾਰ ਵਿਖੇ ਰਾਜ ਪਟਰੋਲ ਪੰਪ ਨੂੰ ਲੁਟੇਰਿਆਂ ਨੇ ਨਿਸ਼ਾਨਾ ਬਣਾਇਆ ਅਤੇ ਕਰੀਬ ਡੇਢ ਲੱਖ ਰੁਪਏ ਦੀ ਨਕਦੀ ਅਤੇ ਤਿੰਨ ਮੁਬਾਇਲ ਫੋਨ ਲੈਕੇ ਲੁਟੇਰੇ ਫ਼ਰਾਰ ਹੋ ਗਏ ਲੁਟੇਰੇ ਦੋ ਦਸੇ ਜਾਂਦੇ ਹਨ ਮੋਟਰਸਾਈਕਲ ਤੇ ਸਵਾਰ ਸਨ ਲੁਟੇਰੇ ਇਸ ਦੇ ਸਬੰਧ ਵਿੱਚ ਪਟਰੋਲ ਪੰਪ ਦੇ ਕਰਿੰਦੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦੇ ਪਟਰੋਲ ਪੰਪ ਤੇ ਦੋ ਵਿਅਕਤੀ ਮੋਟਰਸਾਈਕਲ ਤੇ ਸਵਾਰ ਹੋ ਆਏ ਅਤੇ ਉਨ੍ਹਾਂ ਵੱਲੋਂ ਪਟਰੋਲ ਪੰਪ ਤੇ ਕੰਮ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਪਸਤੋਲ ਦੀ ਨੋਕ ਤੇ ਡਰਾਂ ਧਮਕਾਂ ਕੇ ਉਨ੍ਹਾਂ ਕੋਲੋਂ ਉਹਨਾਂ ਦੇ ਤਿੰਨ ਮੁਬਾਇਲ ਫੋਨ ਅਤੇ ਡੇਢ ਲੱਖ ਰੁਪਏ ਦੀ ਨਗਦੀ ਲੁਟ ਕੇ ਫ਼ਰਾਰ ਹੋ ਗਏ,,,,,

ਜਿਸ ਤੋਂ ਬਾਅਦ ਨਕੋਦਰ ਦੇ ਡੀ ਐਸ ਪੀ ਸੁਖਪਾਲ ਸਿੰਘ ਅਤੇ ਨਕੋਦਰ ਸਦਰ ਥਾਣਾ ਮੁਖੀ ਗੁਰਿੰਦਰਜੀਤ ਸਿੰਘ ਨਾਗਰਾ ਮੌਕੇ ਤੇ ਪਹੁੰਚੇ ਅਤੇ ਉਨ੍ਹਾਂ ਵੱਲੋਂ ਟੀਮਾਂ ਬਣਾ ਕੇ ਇਹਨਾਂ ਲੁਟੇਰਿਆਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੁਟ ਦੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ,,,,,,,,,ਆਏ ਦਿਨ ਲੁੱਟਾਂ ਦੀਆਂ ਵਾਰਦਾਤ ਵੱਧ ਦੀਆਂ ਜਾ ਰਹੀਆਂ ਨੇ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਗ੍ਰਿਫਤਾਰੀ ਤੋਂ ਬਾਅਦ ਦੇਖੋ ਗੱਜਣ ਮਾਜਰੇ ਦਾ ਹਾਲ

htvteam

ਮਾਨ ਅਤੇ ਕੇਜਰੀਵਾਲ ਦੀ ਰੈਲੀ ਦੌਰਾਨ,ਨੌਜਵਾਨਾਂ ਨੇ ਲਗਾਤੇ ਜਿੰਦਾਬਾਦ ਦੀ ਥਾਂ ਮੁਰਦਾਬਾਦ ਦੇ ਨਾਅਰੇ

htvteam

ਫੌਜ਼ ਦੇ ਕਰਨਲ ਦੀ ਫੜ੍ਹੀ ਨਕਲੀ ਜਨਾਨੀ !

htvteam

Leave a Comment