Htv Punjabi
Punjab Video

ਦੇਖੋ ਸਵੇਰੇ-ਸਵੇਰੇ ਮੁੰਡੇ ਕੀ ਕਰਗੇ ?

ਇਹ ਤਸਵੀਰਾਂ ਜਲੰਧਰ ਦੇ ਮਥੂਰਾ ਨਗਰ ਦੀਆਂ ਨੇ ਜਿੱਥੇ ਸਵੇਰੇ ਇਸ ਇਲਾਕੇ ਉਸ ਸਮੇਂ ਹਾਹਾਕਾਰ ਮੱਚ ਗਈ ਜਦੋਂ ਇਸ ਦੁਕਾਨਦਾਰ ਨੇ ਆਪਣੀ ਦੁਕਾਨ ਖੋਲ੍ਹੀ ਅਤੇ ਧੂਪ ਬੱਤੀ ਕਰਨ ਤੋਂ ਪਹਿਲਾਂ ਏਥੇ ਦੋ ਨੌਜਵਾਨਾਂ ਨੇ ਆਕੇ ਇਸ ਵਿਨੋਦ ਕੁਮਾਰ ਨਾ ਦੇ ਦੁਕਾਨਦਾਰ ਦਾ ਝੁੱਗਾ ਚੌੜ ਕਰ ਦਿੱਤਾ ਜਿਸ ਘਟਨਾ ਨਾਲ ਇਕੱਲਾ ਦੁਕਾਨਦਾਰ ਹੀ ਨਹੀਂ ਬਲਕਿ ਪੂਰਾ ਇਲਾਕਾ ਸਹਿਮ ਉੱਡਿਆ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਨੇ ਦੱਸਿਆ ਕੀ ਦੋ ਨੌਜਵਾਨਾਂ ਪਿਸਤੌਲ ਦੀ ਨੌਕ ਤੇ ਉਸਦੀ ਦੁਕਾਨ ਚੋਂ ਲੁੱਟ ਕੀਤੀ ਐ,,,,,,,,,

ਇਸ ਮੌਕੇ ਵਿਨੋਦ ਨੇ ਦੱਸਿਆ ਲੁਟੇਰੇ ਹਜ਼ਾਰਾਂ ਰੁਪਏ ਦਾ ਨਾਲ ਨਾਲ ਸਮਾਨ ਵੀ ਚੁੱਕਕੇ ਫਰਾਰ ਹੋ ਗਏ ਹਨ ਜਿਸਨਾ ਤੇ ਕਾਰਵਾਈ ਲਈ ਪ੍ਰਸ਼ਾਸਨ ਅੱਗੇ ਗੁਹਾਰ ਲਗਾਈ ਐ ਖੈਰ ਸੂਬੇ ਦੀ ਕਾਨੂੰਨ ਵਿਵਸਥਾ ਦਿਨ ਪ੍ਰਤੀ ਦਿਨ ਡਗ ਮਗਾਉਂਦੀ ਜਾ ਰਹੀ ਐ ਸੋ ਬਾਬਤ ਪ੍ਰਸ਼ਾਸਨ ਅਤੇ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਐ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਝਾੜੂ ਵਾਲੇ ਲੀਡਰ ਨੂੰ ਸਿੱਧਾ ਹੋਇਆ ਸੁਖਪਾਲ ਖਹਿਰਾ, ਅੱਗੋਂ ਝਾੜੂ ਵਾਲਾ ਵੀ ਨਿਕਲਿਆ CM ਮਾਨ ਦਾ ਖਾਸ !

htvteam

ਚਿੱਟੇ ਦਿਨ ਹੀ ਆਹ ਪਾ-ਪੀ ਬੰਦੇ ਨੇ ਕੀਤਾ ਦਿਲ ਦਹਿ-ਲਾਉਣ ਵਾਲਾ ਕਾ-ਰਾ

htvteam

ਐਵੇਂ ਬਣਾਓ ਸ਼ਲਗਮ ਵਾਲਾ ਪਾਣੀ ਵਾਰ ਵਾਰ ਚੜਨ ਵਾਲੇ ਬੁਖਾਰ ਦੀ ਖਤਮ ਕਰੋ ਕਹਾਣੀ

htvteam

Leave a Comment