Htv Punjabi
Punjab Video

ਦੇਖੋ ਸਾਊਥ ਫਿਲਮਾਂ ਦੇ ਸੀਨ ਤੋਂ ਵੀ ਬਣਿਆ ਉੱਤੇ ਦਾ ਸੀਨ

ਮਾਰ ਮਾਰ ਡਾਂਗਾਂ ਇਕ ਦੂਸਰੇ ਦੇ ਭੰਨੇ ਪਾਸੇ,, ਜੇ ਫਿਰ ਵੀ ਗੱਲ ਨਾ ਬਣੇ ਤਾਂ ਇੱਟਾਂ ਰੋੜਿਆਂ ਦੀ ਕੀਤੀ ਬਰਸਾਤ,,,ਦੇਖਣ ਨੂੰ ਇੰਝ ਲੱਗਦਾ ਜਿਦਾ ਇਹ ਕੋਈ ਫ਼ਿਲਮ ਦਾ ਸੀਨ ਹੋਵੇ,,ਪਰ ਇਹ ਅਸਲ ਚ ਹੋ ਰਹੀ ਲੜਾਈ ਆ,,, ਦੇਖਦੇ ਦੇਖਦੇ ਲੜਾਈ ਜੰਗ ਦਾ ਰੂਪ ਧਾਰਨ ਕਰ ਲੈਂਦੀ ਆ,,,,ਤਸਵੀਰਾਂ ਵਿੱਚ ਤੁਸੀਂ ਸਾਫ ਵੇਖ ਸਕਦੇ ਕਿ ਵਿਅਕਤੀ ਬੇ-ਖ਼ੌਫ ਹੋ ਕੇ ਬਿਨਾਂ ਕਿਸੇ ਦੀ ਜਾਨ ਦੀ ਪ੍ਰਵਾਹ ਕੀਤੇ ਤੇ ਕਾਨੂੰਨ ਨੂੰ ਛਿੱਕੇ ਟੰਗਦੇ ਹੋਏ ਹਮਲਾ ਕਰ ਰਹੇ ਨੇ,,,,,

ਮਾਮਲਾ ਨਾਭਾ ਦੇ ਅਲਹੋਰਾਂ ਗੇਟ ਮੁਹੱਲੇ ਦਾ ਜਿੱਥੇ ਪੁਰਾਣੀ ਰੰਜਿਸ਼ ਦੇ ਚੱਲਦੇ ਲੜਾਈ ਹੋਈ,,ਜਿਸ ਵਿੱਚ ਨੌਜਵਾਨਾਂ ਤੋਂ ਲੈ ਕੇ ਔਰਤਾਂ ਵੀ ਇਸ ਲੜਾਈ ਵਿੱਚ ਸ਼ਾਮਲ ਸਨ। ਇਸ ਮੌਕੇ ਤੇ ਪਹਿਲੀ ਧਿਰ ਅਲਫਾਜ਼ ਅਤੇ ਉਸਦੀ ਮਾਤਾ ਮਨਜੀਤ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਮੇਰੇ ਲੜਕੇ ਤੇ ਹਮਲਾ ਹੋਇਆ ਸੀ। ਅੱਜ ਫ਼ਿਰ ਉਨਾਂ ਨੇ ਹਮਲਾ ਕੀਤਾ।

ਇਸ ਸਬੰਧੀ ਦੂਜੀ ਧਿਰ ਦੇ ਗੋਬਿੰਦਾ ਅਤੇ ਮਮਤਾ ਨੇ ਕਿਹਾ ਇਹਨਾਂ ਵੱਲੋਂ ਸਾਡੇ ਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਅਸੀਂ ਇਨਾਂ ਦੇ ਲੜਕੇ ਦੀ ਕੁੱਟਮਾਰ ਕੀਤੀ ਗਈ ਹੈ ਪਰ ਅਸੀਂ ਇਨ੍ਹਾਂ ਨੂੰ ਇਹ ਵੀ ਕਿਹਾ ਕਿ ਜੇ ਅਸੀਂ ਕੁੱਟ ਮਾਰ ਕੀਤੀ ਸਬੂਤ ਦੇਵੋ ਇਸ ਗੱਲ ਨੂੰ ਲੈ ਕੇ ਅੱਜ ਇਹ ਲੜਾਈ ਹੋਈ ਹੈ।

ਇਸ ਮੌਕੇ ਤੇ ਨਾਭਾ ਕੋਤਵਾਲੀ ਪੁਲਿਸ ਦੇ ਜਾਂਚ ਅਧਿਕਾਰੀ ਕੁਲਦੀਪ ਸਿੰਘ ਨੇ ਕਿਹਾ ਕਿ ਜੋ ਲੜਾਈ ਹੋਈ ਹੈ ਇਸ ਸਬੰਧੀ ਅਸੀਂ ਮੌਕੇ ਤੇ ਪਹੁੰਚੇ ਪਰ ਜਦੋਂ ਜਾ ਕੇ ਵੇਖਿਆ ਤਾਂ ਲੜਾਈ ਖ਼ਤਮ ਹੋ ਚੁੱਕੀ ਸੀ ਅਤੇ ਜੋ ਇੱਟਾਂ ਰੋੜੇ ਪਏ ਸਨ।

ਦੇਖਿਆ ਜਾਵੇ tn ਲੋਕ ਐਨੇ ਬੇਖੌਫ ਹੋ ਚੁੱਕੇ ਨੇ ਕਿ ਉਹਨਾਂ ਨੂੰ ਮੌਤ ਦਾ ਵੀ ਕੋਈ ਡਰ ਨਹੀਂ ਰਿਹਾ।,, ਬੇਝਿਜਕ ਹੋ ਕੇ ਇਕ ਦੂਜੇ ਤੇ ਹਮਲਾ ਕਰਦੇ ਨੇ ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………….

Related posts

ਕੋਰਟ ਕੰਪਲੈਕਸ ਨੂੰ ਬੰ/ ਬ ਨਾਲ ਉਡਾਉਣ ਦੀ ਧਮਕੀ

htvteam

ਛੋਟੇ ਜਹੇ ਬੰਦੇ ਨੇ ਫਸਾ ਲਿਆ ਮੌਜੂਦਾ ਐਮ.ਪੀ, ਤੇ ਸਾਬਕਾ ਮੰਤਰੀ, ਦੇਖੋ ਹੁਣ ਕੀ ਬੋਲ ਰਹੇ ?

htvteam

ਨਰਸ ਮੁੰਡੇ ਨਾਲ ਕਰ ਗਈ ਆਹ ਹਰਕਤ ?

htvteam

Leave a Comment