Htv Punjabi
Punjab Video

ਦੇਖੋ ਹਵਾਲਾਤੀ ਨੇ ਕੰਬਲ ਨੂੰ ਕਿਵੇਂ ਬਣਾਇਆ ਘਾਤਕ ਹਥਿਆਰ

ਮਾਮਲਾ ਲੁਧਿਆਣਾ ਦਾ ਹੈ, ਜਿੱਥੇ ਇੱਕ ਫੈਕਟਰੀ ‘ਚ ਲੁੱਟ ਅਤੇ ਗੋਲੀ ਮਾਰ ਚੌਂਕੀਦਾਰ ਨੂੰ ਖਤਮ ਕਰਨ ਦੇ ਮਾਮਲੇ ‘ਚ ਜਤਿੰਦਰ ਛੋਟੂ ਨਾਂ ਦਾ ਨੌਜਵਾਨ ਅਤੇ ਸਾਥੀ ਪਰਮਜੀਤ ਦੇ ਨਾਲ ਪੁੱਛ ਗਿੱਛ ਲਈ ਪੁਲਿਸ ਰਿਮਾਂਡ ‘ਤੇ ਸੀ | ਦੋਵੇਂ ਜਣੇ ਇੱਕੋ ਹੀ ਸੈੱਲ ‘ਚ ਬੰਦ ਸਨ | ਇਸੇ ਦੌਰਾਨ ਅੱਧੀ ਰਾਤ ਜਤਿੰਦਰ ਨੇ ਜੋ ਖ਼ੌਫ਼ਨਾਕ ਕਾਰਾ ਕੀਤਾ, ਦੇਖ ਕੇ ਥਾਣੇ ‘ਚ ਦਹਿਸ਼ਤ ਛਾ ਗਈ |

Related posts

ਆਹ ਦੇਖ ਲਓ ਹਰਾਮਦੀ ਕਮਾਈ ਖਾਣ ਵਾਲਿਆਂ ਦਾ ਹਾਲ

htvteam

ਦੇਖੋ ਕਿਵੇਂ ਦੋ ਜਵਾਕਾਂ ਦੀ ਮਾਂ ਨੂੰ ਡਿਊਟੀ ਵਾਲੀ ਥਾਂ ਤੇ ਮਿਲੀ ਮੌਤ; ਦੇਖੋ ਵੀਡੀਓ

htvteam

ਕੈਂਸਰ ਪੀੜਤ ਜਨਾਨੀ ਨਾਲ ਆਹ ਬੰਦੇ ਕੀ ਕਰ ਗਏ

htvteam

Leave a Comment