Htv Punjabi
Punjab Video

ਦੇਖੋ ਹਸਪਤਾਲ ‘ਚ ਨਰਸ ਮੁੰਡੇ ਨਾਲ ਕੀ ਕਰ ਰਹੀ !

ਤਸਵੀਰਾਂ ਫਿਰੋਜਪੁਰ ਦੇ ਕੈਂਟ ਜਰਨਲ ਹਸਪਤਾਲ ਦੀਆਂ ਜਿੱਥੋ ਦੀ ਇਹ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ,,,,,ਸਟਾਫ ਦੀ ਇਕ ਨਰਸ ਅਤੇ ਵਿਅਕਤੀ ਦੀ ਆਪਸ ਵਿੱਚ ਕਿਸੇ ਗੱਲ ਨੂੰ ਲੈਕੇ ਤੁੰ ਤੁੰ ਮੈਂ ਹੋ ਗਈ,,,,ਜਿਸਤੋਂ ਬਾਅਦ ਬੰਦ ਕਮਰੇ ਚ ਦੋਵੇਂ ਇਕ ਦੂਜੇ ਨਾਲ ਗੁੱਥਮ ਗੁੱਥੀ ਹੋ ਗਏ,,,,ਜਿਨਾ ਦੀਆਂ ਤਸਵੀਰਾਂ ਸੀਸੀਟੀ ਵੀ ਕੈਮਰੇ ਕੈਦ ਹੋਗੀਆਂ,,,,,ਜਦੋਂ ਇਸ ਘਟਨਾ ਬਾਰੇ ਹਸਪਤਾਲ ਦੇ ਡਾਕਟਰ ਨੂੰ ਪਤਾ ਚਲਿਆ ਤਾਂ ਉਨਾਂ ਨੇ ਫਿਰ ਜੋ ਫੈਂਸਲਾ ਕੀਤਾ ਉਹ ਸੀਨੀਅਰ ਡਾਕਟਰ ਭਾਰਤ ਭੂਸ਼ਨ ਦੇ ਜੂਬਾਨੀ,,,,,ਡਾਕਟਰ ਦਾ ਕਹਿਣਾ ਐ ਕਿ ਦੋਵਾਂ ਸਸਪੈਂਡ ਕਰ ਦਿੱਤਾ ਗਿਆ ਅਤੇ ਦੋਵਾ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਅਜਿਹੇ ਲੋਕਾਂ ਤੋਂ ਬਚਾਅ ਲਵੋ ਆਪਣੀਆਂ ਧੀਆਂ ?

htvteam

ਨਿਹੰਗ ਸਿੰਘਾਂ ਨੇ ਠਾਣੇ ਚ ਮਚਾਇਆ ਗ਼ਦਰ !

htvteam

ਆਹ ਦੇਖੋ ਮੁੰਡੇ ਘਰ ‘ਚ ਵੜ੍ਹਕੇ ਕੀ ਕਰਗੇ

htvteam

Leave a Comment