Htv Punjabi
Punjab Video

ਦੇਸੀ ਜਿਹੇ ਮੁੰਡੇ ਨੇ ਪਿੰਡ ਚ ਬਣਾਤਾ ਅਮਰੀਕਾ ਵਾਲਾ ਸੀਨ

ਪਹਿਲੀ ਨਜ਼ਰ ਏਸ ਸਟੈਚੂ ਆਫ਼ ਲਿਬਰਟੀ ਦੀ ਮੂਰਤੀ ਨੂੰ ਨੂੰ ਦੇਖ ਹਰ ਕਿਸੇ ਦਿਮਾਗ ਚ ਅਮਰੀਕਾ ਦੇ ਖਿਆਲ ਤੇ ਅੱਖਾਂ ਮੂਹਰੇ ਨਿਉਯਾਰਕ ਸ਼ਹਿਰ ਤਸਵੀਰ ਘੁੰਮਣ ਲੱਗਦੀ ਹੈ ਕਿਉਂਕੀ ਇਹ ਮੂਰਤ ਉੱਥੇ ਦੀ ਮਸ਼ਹੂਰ ਮੰਨੀ ਜਾਂਦੀ ਹੈ ਪਰ ਜਨਾਬ ਜੋ ਤੁਸੀ ਦੇਖ ਰਹੇ ਇਹ ਕੋਈ ਅਮਰੀਕਾ ਦੀ ਨਹੀਂ ਸਗੋਂ ਪੰਜਾਬ ਸੂਬੇ ਚ ਜਲੰਧਰ ਦੇ ਹਲਕਾ ਨਕੋਦਰ ਪਿੰਡ ਬਜੂਆ ਖੁਰਦ ਦੀ ਤਸਵੀਰ ਹੈ ਜਿੱਥੇ ਅਮਰੀਕਾ ਦੀ ਤਰਜ਼ ਤੇ ਸ਼ੌਕ ਨਾਲ ਵਿਦੇਸ਼ ਗਏ ਨੌਜਵਾਨ ਨੇ ਆਪਣੀ ਕੋਠੀ ਤੇ ਸਟੈਚੂ ਆਫ਼ ਲਿਬਰਟੀ ਦੀ ਮੂਰਤੀ ਬਣਾ ਦਿੱਤੀ ਤੇ ਏਸੇ ਕਾਰਨ ਹੀ ਕੋਠੀ ਦੇ ਮਾਲਕ ਸੰਤੋਖ ਸਿੰਘ ਹੋਰੀ ਤੇ ਕੋਠੀ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ ਤੇ ਖਿੱਚ ਦਾ ਕੇਂਦਰ ਜਿਸਨੂੰ ਦੇਖਣ ਲਈ ਦੂਰ ਦੁਰਾਡੇ ਤੋਂ ਪਿੰਡਾਂ ਸ਼ਹਿਰਾਂ ਦੇ ਲੋਕਾਂ ਦਾ ਏਸ ਪਿੰਡ ਆਉਂਣਾ ਜਾਣਾ ਲੱਗਿਆ ਰਹਿੰਦਾ ਇਸਦੇ ਕਾਰਨ ਪੰਜਾਬ ਦੇ ਪਿੰਡਾਂ ਦੀ ਸੱਥਾਂ ਚ ਏਸ ਕੋਠੀ ਤੇ ਮੂਰਤੀ ਦੇ ਚਰਚੇ ਹੋ ਰਹੇ ਨੇ ਆਓ ਹੁਣ ਸੁਣਦੇ ਹਾਂ ਕੋਠੀ ਦੇ ਮਾਲਕ ਸੰਤੋਖ ਸਿੰਘ ਹੋਰਾਂ ਦਾ ਕਹਿਣਾ ਐ,,,,,,,

ਜੇਕਰ ਏਸ ਮੂਰਤ ਦੇ ਇਤਾਹਸ ਤੇ ਝਾਤ ਮਾਰੀਏ ਤਾਂ ਤਾਂ ਸਭ ਤੋਂ ਪਹਿਲਾਂ ਇਹ ਸਟੈਚੂ ਆਫ ਲਿਬਰਟੀ ਫ਼ਰੈਡਰਿਕ ਔਗਸਤ ਬਾਰਥੋਲਡੀ ਨਾਮ ਦੇ ਮੂਰਤੀਕਾਰ ਨੇ ਡਿਜ਼ਾਇਨ ਕੀਤੀ ਸੀ ਗਈ ਸੀ ਮੂਰਤੀ 28 ਅਕਤੂਬਰ 1886 ਨੂੰ ਫ਼ਰਾਂਸ ਵਲੋਂ ਅਮਰੀਕਾ ਨੂੰ ਭੇਟ ਕੀਤੀ ਗਈ ਸੀ ਜੋ ਅਮਰੀਕਾ ਦੇ ਸ਼ਹਿਰ ਨਿਉਯਾਰਕ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਉਸਦੀ ਤਰਜ਼ ਤੇ ਹੀ ਪੰਜਾਬ ਅਤੇ ਹੋਰ ਸੂਬਿਆਂ ਦੇ ਵਿੱਚ ਰਹਿੰਦੇ ਲੋਕਾਂ ਅੰਦਰ ਮੂਰਤੀ ਬਣਾਉਂਣ ਦਾ ਕਰੇਜ਼ ਵੱਧਦਾ ਜਾ ਰਿਹਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

‘ਆਪ’ ਵੱਲੋਂ ਕੈਪਟਨ ਨੂੰ ਧਮਕੀ, 20 ਦਿਨ ਦਾ ਦਿੱਤਾ ਅਲਟੀਮੇਟਮ

htvteam

ਕੀ ਤੁਸੀ ਜਾਣਦੇ ਹੋਂ ? ਭਾਰਤ ‘ਚ ਇਸ ਥਾਂ ਰਾਵਣ ਦਾ ਪੁਤਲਾ ਫੂਕਣ ਦੀ ਬਜਾਏ ਪੂਜਾ ਅਰਚਨਾ ਕੀਤੀ ਜਾਂਦੀ ਐ

htvteam

ਕਿਸਾਨੀ ਅੰਦੋਲਨ ਦੇ ਚੱਲਦੇ ਆਹ ਨੌਜਵਾਨ ਦੇਖੋ ਕੀ ਚੁੱਕੀ ਫਿਰਦੇ ਸੀ ?

htvteam

Leave a Comment