Htv Punjabi
Punjab Video

ਦੋ ਮੁੰਡੇ ਤੇ ਇੱਕ ਅੱਧਖੜ੍ਹ ਉਮਰ ਦੀ ਜਨਾਨੀ ਰੰਗੇ ਹੱਥੀਂ ਕਾਬੂ

ਲਿਸ ਅੜਿੱਕੇ ਆਏ ਇਹ ਦੋ ਨੌਜਵਾਨ ਅਤੇ ਦੂਜੇ ਪਾਸੇ ਲੇਡੀ ਪੁਲਿਸ ਮੁਲਾਜ਼ਮ ਵੱਲੋਂ ਲਿਆਂਦੀ ਜਾ ਜਾ ਰਹੀ ਇਹ ਅੱਧਖੜ੍ਹ ਉਮਰ ਦੀ ਜਨਾਨੀ | ਪੁਲਿਸ ਨੇ ਇਹਨਾਂ ਨੂੰ ਚੋਰੀ ਚੋਰੀ ਰੰਗੇ ਹੱਥੀਂ ਪੁੱਠਾ ਕਰਮ ਕਰਦਿਆਂ ਜਾ ਫੜਿਆ |
ਮਾਮਲਾ ਪਟਿਆਲਾ ਅਧੀਨ ਪੈਦੇ ਰਾਜਪੁਰਾ ਦਾ ਹੈ, ਜਿੱਥੇ ਪੁਲਿਸ ਨੇ ਇਹਨਾਂ ਨੂੰ ਕਾਬੂ ਕਰਕੇ ਦੇਖੋ ਕੀ ਖੁਲਾਸੇ ਕੀਤੇ ਨੇ |

ਇਸ ਸਬੰਧ ‘ਚ ਪੁਲਿਸ ਨੇ ਦੋਵੇਂ ਨੌਜਵਾਨਾਂ ਦਾ 2 ਦਿਨਾਂ ਦਾ ਅਤੇ ਇਸ ਔਰਤ ਦਾ ਇੱਕ ਦਿਨ ਦਾ ਰਿਮਾਂਡ ਹਾਸਲ ਕਰਕੇ ਇਹਨਾਂ ਦੇ ਸਾਰੇ ਸੰਪਰਕ ਅਤੇ ਅਗਲੇ ਪਿਛਲੇ ਕਰੇ ਜਾਨਣ ‘ਚ ਲੱਗ ਗਈ ਹੈ |

Related posts

ਐਵੇਂ ਰੋਟੀ ਖਾਓ ਬਦਹਜ਼ਮੀ, ਗੈਸ, ਤੇਜ਼ਾਬ ਵਾਲੀਆਂ ਗੋਲੀਆਂ ਭੁੱਲ਼ ਜਾਓਗੇ

htvteam

1 ਮਿੰਟ ਐਵੇਂ ਤਾੜੀਆਂ ਮਾਰਕੇ ਭਜਾਓ ਗਰਦਨ ਦਾ ਪੁਰਾਣੇ ਤੋਂ ਪੁਰਾਣਾ ਦਰਦ

htvteam

ਹੋਟਲ ‘ਚ ਬਾਹਰ ਵਾਲੀ ਨਾਲ ਸ਼ਰੇ-ਆਮ ਫੜ੍ਹਿ-ਆ ਗਿਆ ਮੁੰ-ਡਾ

htvteam