Htv Punjabi
Punjab Video

ਦੋ ਸਕੇ ਭਰਾਵਾਂ ਦੇ ਮਾਮਲੇ ‘ਚ ਐਸ.ਐਚ.ਓ ਸਮੇਤ ਦੋ ਹੋਰ ਮੁਲਾਜ਼ਮ ਫਸੇ ਕਸੂਤੇ

ਤਸਵੀਰਾਂ ਚ ਦਿਖਾਈ ਦਿੰਦਾ ਇਹ ਉਹੀ ਐਸ.ਐਚ.ਓ ਨਵਦੀਪ ਸਿੰਘ ਹੈ ਜਿਸਦਾ ਪਿਛਲੇ ਸਾਲ ਰਿਹੜੀ ਤੇ ਲੱਤ ਮਾਰਨ ਮਾਮਲਾ ਭੱਖਿਆ ਸੀ ਪਰ ਇਹ ਜਨਾਬ ਦੇ ਵਰਦੀ ਨਸ਼ਾ ਦਿਮਾਗ ਨੂੰ ਚੜ ਗਿਆ ਹੁਣ ਇਕ ਨਵੇਂ ਮਾਮਲੇ ਏਸ ਜਨਾਬ ਦੀਆਂ ਮੁਸ਼ਕਿਲਾਂ ਵਧੀਆਂ ਨਜ਼ਰ ਆ ਰਹੀਆਂ ਬਿਤੇ ਮਹੀਨੇ ਦੋ ਸਕੇ ਭਰਾਵਾਂ ਵੱਲੋਂ ਦਰਿਆ ਵਿੱਚ ਛਾਲ ਮਾਰੀ ਗਈ ਸੀ ਜਿਨ੍ਹਾਂ ਦੇ ਪਰਿਵਾਰ ਨੇ ਏਸ ਐਸ.ਐਚ.ਓ ਜਨਾਬ ਤੇ ਨੌਜਵਾਨਾਂ ਨਾਲ ਧੱਕਾ ਸ਼ਾਹੀ ਕਰਨ ਦੇ ਗੰਭੀਰ ਇਲਜ਼ਾਮ ਲਗਾਏ ਨੇ ਜਿਸਤੋਂ ਬਾਅਦ ਪੁਲਿਸ ਨੇ ਐਸ.ਐਚ ਓ ਨਵਦੀਪ ਸਿੰਘ ਹੋਰਾਂ ਦੇ ਸਮੇਤ 2 ਮੁਲਾਜ਼ਮਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਪਰ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਜਿਨ੍ਹਾਂ ਤੱਕ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਨਹੀਂ ਕਰਦੇ ਉਨਾਂ ਤੱਕ ਮ੍ਰਿਤਕ ਦੀ ਦੇਹ ਨੂੰ ਸਸਕਾਰ ਨਹੀਂ ਕਰਾਂਗੇ,,,,,,,,,,,,

ਉੱਧਰ ਪੁਲਿਸ ਨੇ ਇਸ ਮਾਮਲੇ ਬਾਬਤ ਜੋ ਕਿਹਾ ਉਹ ਵੀ ਸੁਣ ਵਲੋ ,,,,,,,,,,,,ਪੁਲਿਸ ਅਧਿਕਾਰੀ ਨੇ ਦੱਸਿਆ ਐਸ.ਐਚ ਓ ਨਵਦੀਪ ਸਿੰਘ ਸਮੇਤ 2 ਪੁਲਿਸ ਮੁਲਾਜ਼ਮਾਂ ਤੇ ਪਰਚਾ ਦਰਜ ਕੀਤਾ ਗਿਆ ਜਿਸਦੇ ਵਿੱਚ ਮੁੱਖ ਮੁਨਸ਼ੀ ਬਲਵਿੰਦਰ ਕੁਮਾਰ ਅਤੇ ਲੇਡੀ ਕਾਂਸਟੇਬਲ ਜਗਜੀਤ ਕੌਰ ਵੀ ਸ਼ਾਮਲ ਹੈ , ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਜਿੰਮ ਦੇ ਸ਼ੌਕੀਨ ਮੁੰਡੇ-ਕੁੜੀਆਂ ਖਿੱਚ ਲਓ ਤਿਆਰੀਆਂ, ਏਸ ਦਿਨ ਤੋਂ ਖੁੱਲ੍ਹ ਜਾਣਗੇ ਜਿੰਮ, ਕਰਫਿਊ ਖੋਲ੍ਹਣ ਮਗਰੋਂ ਮੁੱਖ ਮੰਤਰੀ ਨੇ ਕੀਤੇ ਕਈ ਵੱਡੇ ਵੱਡੇ ਐਲਾਨ  

Htv Punjabi

ਗੱਡੀ ‘ਚ ਬੈਠਣ ਤੋਂ ਪਹਿਲਾਂ ਆਹ ਵੀਡੀਓ ਦੇਖ ਲਓ ?

htvteam

ਰਾਤ ਰੇਲਵੇ ਲਾਈਨਾਂ ‘ਤੇ ਭਟਕ ਰਹੀ ਸੀ ਮੌਤ; ਖੌਫਨਾਕ ਵੀਡੀਓ ਦੇਖ ਕੰਬ ਜਾਵੇਗੀ ਤੁਹਾਡੀ ਵੀ ਰੂਹ

htvteam

Leave a Comment