Htv Punjabi
Punjab Video

ਦੱਬਵੇਂ ਪੈਰਾਂ ਨਾਲ ਵੜਿਆ ਬੰਦਾ, ਦੇਖੋ ਕੀ ਕਰ ਗਿਆ

ਤਸਵੀਰਾਂ ਦੇ ਵਿੱਚ ਤੁਸੀਂ ਇੱਕ ਨੌਜਵਾਨ ਚੁੱਕੇ ਚੁੱਕ ਕੇ ਇੱਕ ਦੁਕਾਨ ਦੇ ਵਿੱਚ ਵੜਦੇ ਨੂੰ ਦੇਖ ਰਹੇ ਹੋ ਅਤੇ ਫਿਰ ਉਹ ਕੁਝ ਗੋਲਕਾਂ ਦੀ ਫਰੋਲਾ ਫਰਾਲੀ ਕਰਦਾ ਇਹ ਉਹ ਵਿਅਕਤੀ ਹ ਜਿਹੜਾ ਕਿ ਇੱਕ ਦਿਨ ਚ ਪਤਾ ਨਹੀਂ ਕਿੰਨੇ ਕ ਦੁਕਾਨਾਂ ਤੇ ਸਫਾਈ ਕਰ ਜਾਂਦਾ,, ਇਹ ਹੈ ਚੋਰ ਜੋ ਕਿ ਬੜੀ ਸ਼ਾਤਰ ਦੇ ਨਾਲ ਦੁਕਾਨਾਂ ਦੇ ਵਿੱਚ ਵੜ ਕੇ ਚੋਰੀ ਕਰਦਾ ਤੇ ਕੈਮਰੇ ਚ ਤਸਵੀਰਾਂ ਕੈਦ ਹੋ ਗਈਆਂ,,,,,,,,,

ਲੁਧਿਆਣਾ ਦੇ ਕਬੀਰ ਨਗਰ ਇਲਾਕੇ ਚ ਬੀਤੀ ਸਵੇਰ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਦੱਸ ਦਈਏ ਕਿ ਇੱਕ ਚੱਕੀ ਅਤੇ ਕਰਿਆਨੇ ਦੀ ਦੁਕਾਨ ਤੇ ਚੋਰਾਂ ਨੇ ਚੋਰੀ ਕੀਤੀ ਹੈ ਉਧਰ ਇਸ ਦੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹਾਲਾਂਕਿ ਦੁਕਾਨਦਾਰ ਨੇ ਕਿਹਾ ਕਿ ਇਸ ਇਲਾਕੇ ਵਿੱਚ ਕਾਫੀ ਚੋਰੀ ਦੀਆਂ ਘਟਨਾਵਾਂ ਅਤੇ ਬਦਮਾਸ਼ੀ ਕੀਤੀ ਜਾਂਦੀ ਹੈ। ਉਹਨਾਂ ਕਿਹਾ ਕਿ ਇਸ ਸੰਬੰਧ ਵਿੱਚ ਪੁਲਿਸ ਨੂੰ ਸੂਚਿਤ ਕਰ ਦਿੱਤਾ ਤੇ ਪੁਲਿਸ ਨੇ ਕਾਰਵਾਈ ਦੀ ਗੱਲ ਕਹੀ ਹੈ।

ਦੇਖਿਆ ਜਾਵੇ ਤਾਂ ਲਗਾਤਾਰ ਲੁੱਟਾਂ ਖੋਹਾਂ ਚੋਰੀ ਦੀਆਂ ਵਾਰਦਾਤਾਂ ਦਿਨ ਪ ਦਿਨ ਵੱਧਦੀਆਂ ਜਾ ਰਹੇ ਨੇ ਜਿਸ ਕਰਕੇ ਲੋਕ ਕਾਫੀ ਪਰੇਸ਼ਾਨ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਬਸ ਸਟੈਂਡ ਤੇ ਭਿਆਨਕ ਸੀਨ ਦੇਖ ਜਨਾਨੀਆਂ ਮਾਰੀਆਂ ਚੀਕਾਂ; ਜਾਨ ਤੇ ਬਣੀ ਦੇਖ ਬਸ ‘ਚੋਂ ਉੱਤਰ ਦੌੜੀਆਂ ਸਵਾਰੀਆਂ

htvteam

ਸਿੱਧੂ ਬਾਰੇ ਵੱਡੀ ਭੈਣ ਨੇ ਦੱਸੀ ਘਿਨਾਉਣੀ ਸੱਚਾਈ; ਜਾਣ ਕੇ ਤੁਹਾਡੇ ਪੈਰੋਂ ਹੇਠ ਖਿਸਕ ਜਾਵੇਗੀ ਜ਼ਮੀਨ

htvteam

ਅੰਤਰਰਾਜੀ ਸਰਹੱਦਾਂ ਤੋਂ ਦਾਖਲ ਹੋਣ ਵਾਲੇ ਵਿਅਕਤੀਆਂ ਨਾਲ ਹੁਣ ਹੋਵੇਗਾ ਆਹ ਕੰਮ!

Htv Punjabi

Leave a Comment