Htv Punjabi
Punjab Video

ਸਿੱਧੂ ਬਾਰੇ ਵੱਡੀ ਭੈਣ ਨੇ ਦੱਸੀ ਘਿਨਾਉਣੀ ਸੱਚਾਈ; ਜਾਣ ਕੇ ਤੁਹਾਡੇ ਪੈਰੋਂ ਹੇਠ ਖਿਸਕ ਜਾਵੇਗੀ ਜ਼ਮੀਨ

ਡਾਕਟਰ ਸੁਮਨ ਨੇ ਕਿਹਾ ਕਿ ਜੇ ਸਿੱਧੂ ਆਪਣੇ ਪਰਿਵਾਰ ਦਾ ਨਹੀਂ ਹੋਇਆ, ਕਿਸੇ ਹੋਰ ਦਾ ਕੀ ਹੋਵੇਗਾ। ਸਿੱਧੂ ਨੇ ਪੈਸਿਆਂ ਤੋਂ ਬਾਅਦ ਮਾਂ ਨੂੰ ਲਾਵਾਰਿਸ ਛੱਡ ਦਿੱਤਾ। ਸਿੱਧੂ ਨੇ ਭਾਵੇਂ ਕਰੋੜਾਂ ਦੀ ਕਮਾਈ ਕੀਤੀ ਹੋਵੇ ਪਰ ਉਹ ਪਰਿਵਾਰ ਦਾ ਨਹੀਂ ਹੋ ਸਕਿਆ। ਭੈਣ ਸੁਮਨ ਨੇ ਦੱਸਿਆ ਕਿ ਉਸ ਨੇ ਸਿੱਧੂ ਨਾਲ ਗੱਲ ਕਰਨ ਲਈ ਕਈ ਮੈਸੇਜ ਭੇਜੇ ਪਰ ਭਰਾ ਨੇ ਉਸ ਨੂੰ ਬਲਾਕ ਕਰ ਦਿੱਤਾ। ਸੁਮਨ ਨੇ ਦੱਸਿਆ ਕਿ ਉਸ ਦੀ ਇਕ ਭੈਣ ਵੀ ਸੀ। ਉਸ ਦੀ ਮੌਤ ਹੋ ਚੁੱਕੀ ਹੈ। ਜਦੋਂ ਭੈਣ ਦੀ ਮੌਤ ਹੋਈ ਤਾਂ ਭਤੀਜੀ ਇਕੱਲੀ ਸੀ। ਉਹ ਸਪੈਸ਼ਲ ਚਾਈਲਡ ਸੀ। ਸੁਮਨ ਉਸ ਨੂੰ ਅਮਰੀਕਾ ਲੈ ਗਈ। ਸੁਮਨ ਤੂਰ ਨੇ ਕਿਹਾ ਕਿ ਭਰਾ ਸਿੱਧੂ ਸਬੂਤਾਂ ਸਮੇਤ ਸਭ ਕੁਝ ਦੱਸਦੇ ਹਨ। ਉਹ ਚਾਹੁੰਦੀ ਹੈ ਕਿ ਮਾਂ ਦਾ ਪਰੂਫ ਵੀ ਜ਼ਰੂਰ ਦੇਣ।

Related posts

ਪਾਕਿਸਤਾਨ ਦੀ ਸਰਹੱਦ ‘ਤੇ ਹੁੰਦਾ ਸੀ ਪੁੱਠਾ ਕੰਮ, ਫੌਜੀ ਜਵਾਨਾਂ ਨੇ ਬੋਲਤਾ ਧਾਵਾ ?

htvteam

ਪਕੌੜੇ ਤਲਦਾ ਤਲਦਾ ਮੁੰਡਾ ਬਣਿਆ ਜਾਦੂਗਰ; ਦੇਖੋ ਵੀਡੀਓ

htvteam

ਰਮਜਾਨ ਸਾਰੇ ਮਨੁੱਖਾਂ ਲਈ ਰਹਿਮਤ ਦਾ ਮਹੀਨਾ ਹੈ : ਸ਼ਾਹੀ ਇਮਾਮ ਪੰਜਾਬ

htvteam