Htv Punjabi
Punjab Religion Video

ਨਗਰ ਕੀਰਤਨ ਚ ਕਰੰਟ ਲੱਗਣ ਵਾਲੀ ਲਾਈਵ ਵੀਡੀਓ ਆਈ ਸਾਹਮਣੇ

ਮੋਗਾ ਦੇ ਕਸਬਾ ਧਰਮਕੋਟ ਦੇ ਪਿੰਡ ਕੋਟ ਸਦਰ ਖਾਂ ਵਿਖੇ ਨਗਰ ਕੀਰਤਨ ਦਰਮਿਆਨ ਬੀਤੇ ਕੱਲ ਪਾਲਕੀ ਸਾਹਬ ਬਿਜਲੀ ਦੀਆਂ ਤਾਰਾਂ ਨਾਲ ਟਕਰਾਉਣ ਨਾਲ ਪਾਲਕੀ ਸਾਹਿਬ ਵਿੱਚ ਆਇਆ ਕਰੰਟ ਆਉਣ ਕਾਰਨ ਇੱਕ ਮਹਿਲਾ ਅਤੇ ਇੱਕ ਵਿਅਕਤੀ ਦੀ ਮੌਤ ਪੰਜ ਤੋਂ ਛੇ ਵਿਅਕਤੀ ਕਰੰਟ ਲੱਗਣ ਨਾਲ ਜ਼ਖਮੀ ਹੋ ਗਏ ਸਨ ਜਖਮੀਆ ਨੂੰ ਕੋਟ ਈਸੇ ਖਾਂ ਦੇ ਨਿੱਜੀ ਹਸਪਤਾਲ ਵਿੱਚ ਦਾਖਲ । ਅੱਜ ਇਸ ਦਰਦ ਨਾਕ ਹਾਦਸੇ ਦੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਸਾਫ ਦਿਖ ਰਿਹਾ ਕਿ ਕਿਸ ਤਰ੍ਹਾਂ ਪਰ ਕਿਸੇ ਵਿੱਚ ਕਰੰਟ ਆਉਣ ਕਾਰਨ ਵਿਅਕਤੀ ਕਰੰਟ ਲੱਗਣ ਕਾਰਨ ਡਿੱਗਦੇ ਨਜ਼ਰ ਆ ਰਹੇ ਹਨ।

ਸੋ ਦੱਸ ਦਈਏ ਕਿ ਸੰਗਤਾਂ ਬੜੀ ਸ਼ਰਧਾ ਦੇ ਨਾਲ ਪਾਲਕੀ ਸਾਹਿਬ ਦੇ ਨਾਲ ਜਾ ਰਹੇ ਸੀ ਜਿਸ ਦੌਰਾਨ ਇਹ ਹਾਦਸਾ ਵਾਪਰਿਆ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੰਜਾਬ ਦੀ ਆਹ ਜੇਲ੍ਹ ਫਿਰ ਆਈ ਚਰਚਾ ‘ਚ, ਅੰਦਰ ਸ਼ਰੇਆਮ ਚੱਲ ਰਿਹਾ ਸੀ ਗਲਤ ਕੰਮ

htvteam

ਆਹ ਵੈਦ ਗਾਂ ਦੇ ਦੁੱਧ ਨਾਲ ਕਰਦੈ ਵੱਡੀਆਂ-ਵੱਡੀਆਂ ਬਿਮਾਰੀਆਂ ਦੂਰ; ਦੇਖੋ ਵੀਡੀਓ

htvteam

ਹਵਾ ਵਾਲਾ ਟੈਂਕ ਫੱਟਣ ਨਾਲ ਇਕ ਦੀ ਮੌਤ; ਧਮਾਕੇ ਨਾਲ ਪੂਰੇ ਇਲਾਕੇ ‘ਚ ਫੈਲੀ ਦਹਿਸ਼ਤ

htvteam

Leave a Comment