Htv Punjabi
Punjab Video

ਨਵਜੋਤ ਸਿੰਘ ਨੇ ਪੰਜਾਬ ਸਰਕਾਰ ਨੂੰ ਦਿੱਤੀ ਵੱਡੀ ਚਿਤਾਵਨੀ; ਕਿਹਾ ਕਿ ਪੰਜਾਬ ਸਰਕਾਰ ਬੱਚਿਆ ਹੱਥ ਆ ਚੁੱਕੀ

ਬੀਤੇ ਦਿਨੀ ਗੁਰਦਾਸਪੁਰ ਦੇ ਪਿੰਡ ਫੁਲੜਾ ਵਿਚ ਜ਼ਮੀਨੀ ਵਿਵਾਦ ਨੂੰ ਲੈਕੇ ਚਲੀ ਗੋਲੀ ਵਿਚ ਸਰਪੰਚ ਲਵਲੀ ਦੇਵੀ ਦੇ ਘਰਵਾਲੇ ਸੁਖਰਾਜ ਸਿੰਘ ਸਣੇ 4 ਵਿਅਕਤੀਆਂ ਦੀ ਹੋਈ ਮੌਤ ਹੋ ਗਈ ਸੀ | ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਪਿੰਡ ਫੁਲੜਾ ਪਹੁੰਚੇ | ਉਹਨਾਂ ਸਰਕਾਰ ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਬੱਚਿਆ ਹੱਥ ਆ ਚੁੱਕੀ ਹੈ ਜਿਹਨਾਂ ਨੇ ਕਾਨੂੰਨ ਦੀਆ ਧੱਜੀਆਂ ਉਡਾ ਦਿੱਤੀਆ ਹਨ ਸਿੱਧੂ ਨੇ ਕਿਹਾ ਕਿ ਇਹ ਸਰਕਾਰ ਕਬਜਿਆਂ ਦੀ ਸਰਕਾਰ ਹੈ ਜਿੱਥੇ ਦਿਨ ਦਿਹਾੜੇ 50 60 ਬੰਦੇ ਹਥਿਆਰ ਨਾਲ ਲੈਸ ਹੋ ਕੇ ਗੋਲੀ ਬਾਰੀ ਕਰ ਜਾਂਦੇ ਨੇ ਅਤੇ ਪੁਲਿਸ ਨਾਲ ਹੋਕੇ ਸਭ ਕੁਝ ਕਰਵਾਉਂਦੀ ਹੈ | 24 ਘੰਟਿਆਂ ਬਾਦ ਵੀ ਮੁਜਰਿਮ ਕਾਬੂ ਤੋ ਬਾਹਰ ਹਨ ਸਿੱਧੂ ਨੇ ਕਿਹਾ ਜੇ ਜਲਦੀ ਹੀ ਦੋਸ਼ੀਆ ਨੂੰ ਕਾਬੂ ਨਹੀਂ ਕੀਤਾ ਤੇ ਉਹ ਧਰਨਾ ਲਗਾਕੇ ਰੋਸ਼ ਪ੍ਰਦਰਸਨ ਕਰਨਗੇ |

Related posts

UNLOCK-4 ਦੀਆਂ ਨਵੀਆਂ ਗਾਈਡਲਾਈਨਸ ਜ਼ਾਰੀ ਪੰਜਾਬ ‘ਚ ਫਲਿਹਾਲ ਨਹੀਂ ਖੁੱਲ੍ਹਣਗੇ …

htvteam

ਟਰਾਂਸਪੋਰਟ ਮੰਤਰੀ ਨੇ ਅੰਮ੍ਰਿਤਸਰ ਬੱਸ ਅੱਡੇ ‘ਤੇ ਮਾਰਿਆ ਛਾਪਾ; ਸੀਨ ਦੇਖ ਹੋਏ ਹੈਰਾਨ

htvteam

ਆਹ ਰਸ ਕਿਡਨੀਆਂ ਦੀਆਂ 100 ਬਿਮਾਰੀਆਂ ਦੀ ਕਰਵਾ ਦਿੰਦੈ ਬਸ

htvteam